Nojoto: Largest Storytelling Platform

Best ਸਵਾਲ Shayari, Status, Quotes, Stories

Find the Best ਸਵਾਲ Shayari, Status, Quotes from top creators only on Nojoto App. Also find trending photos & videos about ਸਵਾਲ ਦੇ, ਸਵਾਲ ਦਾ, ਸਵਾਲ ਹੀ, ਸਵਾਲ ਹੈ, ਸਵਾਲ ਕੀਤਾ,

  • 7 Followers
  • 9 Stories
    PopularLatestVideo

Tera Sukhi

की सवाल करिए #ਸਵਾਲ #Collab #yqbhaji #YourQuoteAndMine #terasukhi #terasukhiquotes #Punjabi shayari Collaborating with YourQuote Bhaji

read more
Teri Ruh  Naal ki Swal Kriye 
is Dil Nal ouljhe baithe aan 

Khore Kehdi Zanzeer ae tun
ho aaj v tere nal hi turde aan  की सवाल करिए
#ਸਵਾਲ #collab #yqbhaji  #YourQuoteAndMine #terasukhi #terasukhiquotes #punjabi #shayari
Collaborating with YourQuote Bhaji

Pankaj Singh Chawla

हुण सवाल इह उठदा है #ਸਵਾਲ #Collab #yqbhaji #YourQuoteAndMine Collaborating with YourQuote Bhaji #pchawla16

read more
हूण सवाल इह उठदा है,
वख ता असी हो गए आ,
विदा होण वेले हूण आख़िरली वारी,
घुट के सीने लग रौण देणा की नही।। हुण सवाल इह उठदा है
#ਸਵਾਲ #collab #yqbhaji  #YourQuoteAndMine
Collaborating with YourQuote Bhaji #pchawla16

Writer1

दिल दे सवाल #ਸਵਾਲ #Collab #yqbhaji #YourQuoteAndMine Collaborating with YourQuote Bhaji

read more
ਅੱਜ ਮੇਰਾ ਦਿਲ ਮੈਨੂੰ ਕਰੇ ਸਵਾਲ,
ਕੌਣ ਹੈ ਤੇਰਾ ਦਿਲ ਵਿੱਚ,ਕੁਝ ਸੋਚੇ ਬਗ਼ੈਰ, 
ਤੇਰਾ ਨਾਮ ਇੰਨਾ ਬੁੱਲੀਆਂ ਤੇ, 
ਪਤਾ ਨਹੀਂ ਕਿਵੇਂ ਆ ਗਿਆ,
ਵਾਹ ਨੀ ਮੇਰੀ ਜਿੰਦੜੀਏ, 
ਤੂੰ ਵੀ ਚੁੱਪ ਰਹਿ ਕੇ ਸੁਣਾਤਾ ਆਪਣੇ ਦਿਲ ਦਾ ਹਾਲ। दिल दे सवाल
#ਸਵਾਲ #collab #yqbhaji  #YourQuoteAndMine
Collaborating with YourQuote Bhaji

ਮਨਦੀਪ ਛੀਨਾ

#ਇਕ#ਸਵਾਲ #Quotes

read more
mute video

Gurpreet Khunan

#ਸਵਾਲ #Q #selflove #ਇਰੋਟਿਕਾ

read more
ਅਸੀ ਏਨੀ ਜਲਦੀ ਸਮਝ ਆ ਜਾਈਏ,,,,
ਏਨੇ ਸੌਖੇ ਸਵਾਲ ਥੋੜੀ ਆ ਅਸੀ !!!!!!

        ✍️ਗੁਰਪ੍ਰੀਤ ਖੂੰਨਣ

©Gurpreet Khunan #ਸਵਾਲ #Q 

#selflove

Johny

#ਸਵਾਲ

ਲੋਕਤੰਤਰ ਦੇਸ਼ ਦਾ ਕਾਨੂੰਨ ਕਿਉਂ ਪੁੱਠਾ ਪਾਇਆ ਤੂੰ...?
ਖੇਤਾਂ ਦੇ ਵਿੱਚ ਬੈਠਾ ਜੱਟ ਦੱਸ ਕਿਉਂ ਅਜ਼ਮਾਇਆ ਤੂੰ...?
ਬੇਫ਼ਜੂਲੀ ਜਹੇ ਕਾਨੂੰਨ ਬਣਾਕੇ ਕਿਉਂ ਮੱਥੇ ਮੱਡਤੇ ਸਾਰੇ ਨੀ...
ਦਸ ਹੈ ਕੋਈ ਜਵਾਬ?
ਵਿਵਾਦਾਂ ਦੇ ਨਾਲ ਘਿਰੀ ਹੋਈ ਸਰਕਾਰੇ ਨੀ।
                                           #JOHNY🖋️

©Johny 
  #kisan_mjrood_ekta_zindabad


#SunSet

Johny

#ਸਵਾਲ

ਲੋਕਤੰਤਰ ਦੇਸ਼ ਦਾ ਕਾਨੂੰਨ ਕਿਉਂ ਪੁੱਠਾ ਪਾਇਆ ਤੂੰ...?
ਖੇਤਾਂ ਦੇ ਵਿੱਚ ਬੈਠਾ ਜੱਟ ਦੱਸ ਕਿਉਂ ਅਜ਼ਮਾਇਆ ਤੂੰ...?
ਬੇਫ਼ਜੂਲੀ ਜਹੇ ਕਾਨੂੰਨ ਬਣਾਕੇ ਕਿਉਂ ਮੱਥੇ ਮੱਡਤੇ ਸਾਰੇ ਨੀ...
ਦਸ ਹੈ ਕੋਈ ਜਵਾਬ?
ਵਿਵਾਦਾਂ ਦੇ ਨਾਲ ਘਿਰੀ ਹੋਈ ਸਰਕਾਰੇ ਨੀ।
                                           #JOHNY🖋️

©Johny 
  #kisan_mjrood_ekta_zindabad


#SunSet

Johny

#ਸਵਾਲ

ਲੋਕਤੰਤਰ ਦੇਸ਼ ਦਾ ਕਾਨੂੰਨ ਕਿਉਂ ਪੁੱਠਾ ਪਾਇਆ ਤੂੰ...?
ਖੇਤਾਂ ਦੇ ਵਿੱਚ ਬੈਠਾ ਜੱਟ ਦੱਸ ਕਿਉਂ ਅਜ਼ਮਾਇਆ ਤੂੰ...?
ਬੇਫ਼ਜੂਲੀ ਜਹੇ ਕਾਨੂੰਨ ਬਣਾਕੇ ਕਿਉਂ ਮੱਥੇ ਮੱਡਤੇ ਸਾਰੇ ਨੀ...
ਦਸ ਹੈ ਕੋਈ ਜਵਾਬ?
ਵਿਵਾਦਾਂ ਦੇ ਨਾਲ ਘਿਰੀ ਹੋਈ ਸਰਕਾਰੇ ਨੀ।
                                           #JOHNY🖋️

©Johny #kisan_mjrood_ekta_zindabad


#SunSet

Jagtar Smaani

#ਸਵਾਲ #ਸ਼ਾਇਰੀ

read more
? ਸਵਾਲ ?

ਕੱਲਿਆਂ ਵਿੱਚ ਕੋੜਾ ਬੋਲਣ ਵਾਲਿਆ  ,,,
ਹੋਰ ਅੱਗੇ ਜੁਬਾਨ ਮੇਰੇ ਲਈ ਮਿੱਠੀ ਰੱਖਦੈਂ  ,

ਚੱਲ  ਇਹ ਤਾਂ ਦੱਸ ਕਿ ਇਹ ਸਭ ਕਰਕੇ  ,,,
ਤੂੰ ਮੇਰੀ ਰੱਖਦੈਂ ਜਾਂ ਆਪਣੀ ਰੱਖਦੈਂ  ?

✍ ਜਗਤਾਰ ,,, #ਸਵਾਲ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile