Nojoto: Largest Storytelling Platform

Best 0740P21072020 Shayari, Status, Quotes, Stories

Find the Best 0740P21072020 Shayari, Status, Quotes from top creators only on Nojoto App. Also find trending photos & videos about 074 country code, 074 air cargo tracking, 074 airline code, 074 tracking, 074 cargo tracking,

  • 1 Followers
  • 2 Stories

دوندر ماحل

ਪੱਥਰਾਂ ਵਾਂਗਰ ਮਜਬੂਤ ਹੋਣ ਲਈ, ਦਰ-ਦਰ ਠੋਕਰ ਖਾਣੀ ਪੈਂਦੀ ਐ, ਮੁਸੀਬਤਾਂ ਅੱਗੇ ਡਾਹ ਸੀਨੇ, ਕਿਸਮਤ ਖੁੱਦ ਚਮਕਾਉਣੀ ਪੈਂਦੀ ਐ, ਜਿੱਤਾਂ ਨੂੰ ਚੁਣੌਤੀ ਦੇਣ ਵਾਲੇ, ਵਕਤਾਂ ਅੱਗੇ ਝੁੱਕੇ ਨਹੀਂ ਹੁੰਦੇ, ਮਿਹਨਤਾ ਨਾਲ ਈ ਮਿਲਦੇ ਨੇ ਰੁੱਤਬੇ, ਕਾਮਯਾਬ ਹਮੇਸ਼ਾ ਤੁੱਕੇ ਨਹੀਂ ਹੁੰਦੇ । #thought #dawindermahal #0740P21072020

read more
ਪੱਥਰਾਂ ਵਾਂਗਰ ਮਜਬੂਤ ਹੋਣ ਲਈ, 
ਦਰ-ਦਰ ਠੋਕਰ ਖਾਣੀ ਪੈਂਦੀ ਐ,
ਮੁਸੀਬਤਾਂ ਅੱਗੇ ਡਾਹ ਸੀਨੇ, 
ਕਿਸਮਤ ਖੁੱਦ ਚਮਕਾਉਣੀ ਪੈਂਦੀ ਐ, 
ਜਿੱਤਾਂ ਨੂੰ ਚੁਣੌਤੀ ਦੇਣ ਵਾਲੇ, 
ਵਕਤਾਂ ਅੱਗੇ ਝੁੱਕੇ ਨਹੀਂ ਹੁੰਦੇ, 
ਮਿਹਨਤਾ ਨਾਲ ਈ ਮਿਲਦੇ ਨੇ ਰੁੱਤਬੇ, 
ਕਾਮਯਾਬ ਹਮੇਸ਼ਾ ਤੁੱਕੇ ਨਹੀਂ ਹੁੰਦੇ ।
#0740P21072020 

✍🏻 Dawinder Mahal ਪੱਥਰਾਂ ਵਾਂਗਰ ਮਜਬੂਤ ਹੋਣ ਲਈ, 
ਦਰ-ਦਰ ਠੋਕਰ ਖਾਣੀ ਪੈਂਦੀ ਐ,
ਮੁਸੀਬਤਾਂ ਅੱਗੇ ਡਾਹ ਸੀਨੇ, 
ਕਿਸਮਤ ਖੁੱਦ ਚਮਕਾਉਣੀ ਪੈਂਦੀ ਐ, 
ਜਿੱਤਾਂ ਨੂੰ ਚੁਣੌਤੀ ਦੇਣ ਵਾਲੇ, 
ਵਕਤਾਂ ਅੱਗੇ ਝੁੱਕੇ ਨਹੀਂ ਹੁੰਦੇ, 
ਮਿਹਨਤਾ ਨਾਲ ਈ ਮਿਲਦੇ ਨੇ ਰੁੱਤਬੇ, 
ਕਾਮਯਾਬ ਹਮੇਸ਼ਾ ਤੁੱਕੇ ਨਹੀਂ ਹੁੰਦੇ ।

دوندر ماحل

ਤੀਲਾ-ਤੀਲਾ ਜੋੜ ਤੀਲੀਅਰ, ਘਰ ਉਸਾਰੀ ਜਾਂਦਾ ਏ, ਵਾਹ-ਵਾਹ ਕਿਆ ਕਾਬਲੀਅਤ ਬਖਸ਼ੀ, ਹੁਨਰ ਹੋਰ ਨਿਖਾਰੀ ਜਾਂਦਾ ਏ । #0740P21072020 ✍🏻Dawinder Mahal

read more
ਤੀਲਾ-ਤੀਲਾ ਜੋੜ ਤੀਲੀਅਰ, 
ਘਰ ਉਸਾਰੀ ਜਾਂਦਾ ਏ,
ਵਾਹ-ਵਾਹ ਕਿਆ ਕਾਬਲੀਅਤ ਬਖਸ਼ੀ, 
ਹੁਨਰ ਹੋਰ ਨਿਖਾਰੀ ਜਾਂਦਾ ਏ ।
#0740P21072020 

✍🏻Dawinder Mahal ਤੀਲਾ-ਤੀਲਾ ਜੋੜ ਤੀਲੀਅਰ, 
ਘਰ ਉਸਾਰੀ ਜਾਂਦਾ ਏ,
ਵਾਹ-ਵਾਹ ਕਿਆ ਕਾਬਲੀਅਤ ਬਖਸ਼ੀ, 
ਹੁਨਰ ਹੋਰ ਨਿਖਾਰੀ ਜਾਂਦਾ ਏ ।
#0740P21072020 

✍🏻Dawinder Mahal


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile