Nojoto: Largest Storytelling Platform

Best ਸਫਰ Shayari, Status, Quotes, Stories

Find the Best ਸਫਰ Shayari, Status, Quotes from top creators only on Nojoto App. Also find trending photos & videos about ਸਫਰਨਾਮਾ ਦੇ ਤੱਤ, ਸਫਰ, ਸਫਰ ਵਿਚ, ਸਫਰ ਕਰਨਾ, ਸਫਰ ਕਰਦੇ,

  • 2 Followers
  • 6 Stories
    PopularLatestVideo

ਦੀਪਕ ਸ਼ੇਰਗੜ੍ਹ

#ਸਫਰ #ਪੰਜਾਬੀ_ਕਵਿਤਾ #ਦੀਪਕ_ਸ਼ੇਰਗੜ੍ਹ

read more
                 🙂ਸਫਰ😊

ਬੰਦਿਆਂ  ਭਟਕੇ, ਤੜਫੇਂ ਤੇ  ਕਿਉਂ  ਸੜਦਾ ਏਂ।
ਗੈਰਾਂ ਦੀ ਤਰੱਕੀ ਤੇ ਕਾਤੋਂ ਰਹਿਨੈਂ  ਝੁਰਦਾ ਏਂ।
ਕੀਤੀ  ਮਿਹਨਤ-ਮੁਸ਼ੱਕਤ  ਖਾਲੀ ਜਾਂਦੀ ਨੀਂ।
ਫਿਰ  ਖੋਰੇ ਕਿਉਂ  ਬੰਦਿਆਂ  ਕੁਰਾਹੇ ਪੈਂਦਾ ਏਂ।

ਦੇਖ ਮੁਸ਼ੀਬਤਾਂ ਜੋ ਵਿੱਚ ਮੈਦਾਨੋ  ਭੱਜਦੇ  ਨੇ,
ਯਾਦ ਰੱਖੀ, ਓ ਸਦਾ ਹੀ ਕਾਫ਼ਰ  ਵੱਜਦੇ ਨੇ!
ਔਕੜਾਂ-ਮੁਸੀਬਤਾਂ ਦੇ ਮੂਹਰੇ ਜੋ ਨੇ ਡੱਟ ਖੜੇ,
ਉਨ੍ਹਾਂ  ਨੂੰ ਹੀ ਇਹ ਜੱਗ ਸਿਜਦਾ ਕਰਦਾ ਏ।

ਗਮਾਂ ਦੇ ਦਿਨ ਵੀ ਇੱਕ  ਦਿਨ  ਢਹਿ ਜਾਣੇ।
ਇਹਨਾਂ  ਫਿਕਰਾਂ  ਨੇ  ਵੀ ਅੰਤ ਮੁੱਕ  ਜਾਣਾ।
ਵਿਹੜੇ ਤੇਰੇ ਵੀ ਰੌਣਕਾਂ ਘਰ ਪਾਉਣਗੀਆਂ।
ਚਾਰੇ ਪਾਸੇ ਖੁਸ਼ੀਆਂ ਹੀ ਮਹਿਕਾਉਣਗੀਆਂ।

ਕਲ ਦੀ ਫਿਕਰ  ਵਿਚ ਤੂੰ ਅੱਜ  ਕਿਉਂ  ਗੁਆਵੇਂ।
ਜੋ ਛੱਡ ਗਿਆ ਪੱਲ਼ਾ ਕਿਉਂ ਓਦੇ ਲਈ ਪਛਤਾਵੇਂ।
ਜੋ ਹੈ, ਉਸ ਨੂੰ ਹੀ ਬਸ ਤੂੰ ਸੱਚੀ ਨੀਤੈ  ਸਾਂਭ  ਲੈ।
ਬੰਦਿਆਂ!ਉਸ ਦਾਤੇ ਦਾ ਬਣਕੇ,ਦਾਤੇ ਨੂੰ ਜਾਣ ਲੈ।

©ਦੀਪਕ ਸ਼ੇਰਗੜ੍ਹ #ਸਫਰ
#ਪੰਜਾਬੀ_ਕਵਿਤਾ 
#ਦੀਪਕ_ਸ਼ੇਰਗੜ੍ਹ

ia__km222

#ਮੇਰਾ #ਦਿਲ #ਦੁਨੀਆਂ #ਪਿਆਰ #ਜਿੰਦਗੀ #ਸਫਰ #feather

read more
ਤੇਰੇ ਬਿਨਾਂ ਦਿਲ ਨੂੰ ਕਿਵੇ 
ਕੋਈ ਪਸੰਦ ਆਜੂ 
 ਮੇਰੀਆਂ ਤਾਂ  ਅੱਖਾਂ ਵੀ ਤੇਰੇ ਬਿਨਾਂ ਕਿਸੇ ਹੋਰ ਨੂੰ 
ਦੇਖਣਾ 
ਪਸੰਦ ਨੀ ਕਰਦੀਆਂ 

                  ✍ਏਕਮ #ਮੇਰਾ #ਦਿਲ #ਦੁਨੀਆਂ #ਪਿਆਰ #ਜਿੰਦਗੀ #ਸਫਰ 

#feather

ia__km222

#ਬਾਪੂ #ਦੀਆਂ #ਯਾਦਾਂ #ਦੁਨੀਆਂ #ਜਿੰਦਗੀ #ਦਾ #ਸਫਰ #FathersDay

read more
ਬਾਪੂ ਤੇਰਾ ਹੋਕੇ  ਵੀ 
ਨਾ ਹੋਣਾ 
ਕੁੱਝ ਅਹਿਸਾਸ ਕਰਵਾਉਂਦਾ ਏ
ਤੂੰ ਸੀ ਜਦ 
ਬੇਫਿਕਰ ਸੀ ਮੈਂ 
ਇਹ ਯਾਦ ਕਰਵਾਉਂਦਾ ਏ
ਤੂੰ ਨਾਲ ਨੀ ਮੇਰੇ 
ਬਸ 
ਏਸੇ ਗੱਲ ਕਰਕੇ ਪ੍ਰੇਸ਼ਾਨ ਆ ਮੈਂ 
 
             ✍ਏਕਮ #ਬਾਪੂ #ਦੀਆਂ #ਯਾਦਾਂ #ਦੁਨੀਆਂ #ਜਿੰਦਗੀ #ਦਾ #ਸਫਰ 
#FathersDay

ia__km222

#ਪਿਆਰ #ਇਜ਼ਹਾਰ #ਦੁਨੀਆਂ #ਸਫਰ #ਦਿਲ #ਦੁੱਖ #Light

read more
ਮੈਂ ਸੁਣਿਆ ਸੀ 
ਪਿਆਰ ਜਿਓਣ ਦਾ ਢੰਗ ਸਿਖਾਉਂਦਾ
ਪਰ
ਮੈਨੂੰ ਤਾਂ ਜਿਉਂਦੇ ਜੀਅ ਮਰਨਾ
ਆਇਆਂ 


                     ✍ਏਕਮ #ਪਿਆਰ #ਇਜ਼ਹਾਰ #ਦੁਨੀਆਂ #ਸਫਰ #ਦਿਲ #ਦੁੱਖ 
#Light

ia__km222

#ਪਿਆਰ #ਜਿੰਦਗੀ #ਜਾਨ #ਸਫਰ #ਦਿਲ #ਦੀਆਂ #ਗੱਲਾਂ #moonlight

read more
ਬੇਸ਼ੱਕ ਹੋਉ ਚੰਨ ਸੋਹਣਾ 
ਸਾਨੂੰ ਤਾਂ ਤੂੰ ਹੀ ਲੱਗਦੈ 😊😊

       ✍ਏਕਮ #ਪਿਆਰ #ਜਿੰਦਗੀ #ਜਾਨ #ਸਫਰ #ਦਿਲ #ਦੀਆਂ #ਗੱਲਾਂ 
#moonlight

ia__km222

#Health #ਦੁਨੀਆਂ #ਦਿਲ #ਸਫਰ

read more
ਸਫਰ ਬੇਸ਼ੱਕ ਲੰਬਾ ਹੋਵੇ 
ਪਰ 
ਤੂੰ ਨਾਲ ਲਾਜ਼ਮੀ ਹੋਣਾ ਚਾਹੀਦੇ

                               ✍ਏਕਮ #Health #ਦੁਨੀਆਂ #ਦਿਲ #ਸਫਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile