Nojoto: Largest Storytelling Platform

Best ਅਜੇ Shayari, Status, Quotes, Stories

Find the Best ਅਜੇ Shayari, Status, Quotes from top creators only on Nojoto App. Also find trending photos & videos about ਅਜੇ ਵੀ, ਅਜੇ ਤਾਂ, ਅਜੇ ਕੋਈ, ਅਜੇ ਤੱਕ, ਅਜੇਪਾਲ ਸਿੰਘ,

  • 1 Followers
  • 1 Stories
    PopularLatestVideo

Naseeb bhatti

#ਅਜੇ ਬਾਕੀ ਏ .... #शायरी

read more
ਅਜੇ ਬਾਕੀ ਏ,
        
       ਅਜੇ ਬਾਕੀ ਏ, ਮੇਰੀਆਂ ਕੁੱਝ ਸੱਧਰਾਂ ਦਾ ਪੂਰਾ ਹੋਣਾ,
ਕੁੱਝ ਚਾਵਾਂ ਨੂੰ ਰੰਗ ਚੜਨਾ।

ਕੁੱਝ ਰਾਹਵਾਂ ਨੂੰ ਮਿਣ ਮਿਣ,,
ਕੁੱਝ ਛਾਵਾਂ ਚ ਬੈਠਣਾ ,ਅਜੇ ਬਾਕੀ ਏ।

ਅਜੇ ਬਾਕੀ ਏ, ਕਤਰੇ ਤੋ ਸਮੁੰਦਰ ਹੋਣਾ,
ਕੁੱਝ ਕਿਨਾਰਿਆਂ ਨੂੰ ਮੜ੍ਹਨਾ।

ਕੁੱਝ ਜਖ਼ਮਾਂ ਨੂੰ ਮਰਹਮ ਕਰਕੇ,
ਕੁੱਝ ਫੱਟਾ ਨੂੰ, ਤੋਪੇ ਲਾਉਣਾ ਬਾਕੀ ਏ।

ਅਜੇ ਬਾਕੀ ਏ,  ਗੂੜ੍ਹੇ ਪੱਕੇ ਕਰਨਾ,
ਮੱਧਮ ਤੋ।

ਪੰਨੇ ਕੋਰੇ ਲੈ ਕੇ,
ਰੰਗ ਭਰਨਾ ਬਾਕੀ ਏ।

ਅਜੇ ਬਾਕੀ ਏ, ਅੰਬਰ ਮਿਣ ਕੇ
ਖੰਭ ਖੋਲਣੇ,
ਤੇ ਫਿਰ, ਉਡਾਰੀ ਲਾਉਣੀ ਬਾਕੀ ਏ।
 
 ਅਜੇ ਬਾਕੀ ਏ ...

©Naseeb bhatti #ਅਜੇ ਬਾਕੀ ਏ ....


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile