Find the Best ਤਾਲ Shayari, Status, Quotes from top creators only on Nojoto App. Also find trending photos & videos about ਤਾਲੀਮ meaning in punjabi, ਤਾਲਮੇਲ meaning, ਤਾਲਿਬ meaning, ਤਾਲੀਮ meaning, ਤਾਲ ਦਾਦਰਾ,
Aman jassal
ਅਸੀਂ ਕੁੱਝ ਹੱਦ ਤੱਕ ਇਕ ਪੀੜ੍ਹੀ ਐ ਵਸ ਭਲਿਆ ਟਾਇਮਾਂ ਦੀ ਅਗਲੀ ਦੁਨੀਆ ਆਉਣੀ ਜਿਹੜੀ ਸਾਰੀ ਵਹਿਮਾਂ ਦੀ ਪੜ ਲਿਖ ਤਾ ਸਾਰੇ ਜਾਣ ਗੇ ਆਉਣਾ ਇੱਲ ਤੇ ਕੁੱਕੜ ਨੀਂ ਜੀਕਣ ਇਜ਼ਤ ਹਰ ਇੱਕ ਦੀ ਕਰਦੇ ਇਹਨਾਂ ਕਰਨੀ ਉਕਣ ਨੀ ਖਤਮ ਹੋ ਜਾਣੇ ਰਿਸ਼ਤੇ ਜੰਗਲ ਲੱਗਣੇ ਸੁਕਣ ਨੀ ਨਾ ਪੁੱਛ ਹੋਣੀ ਪੜਤਾਲ ਹੋਣੀ ਲੱਗੇ ਪਿਆਰ ਵੀ ਮੁੱਕਣ ਨੀ ਪੈਸਾ ਪੈਸਾ ਦੇਖੁ ਗੀ ਬਸ ਪਿਆਰ ਦੀ ਬੁੱਕਲ ਨੀ ©Aman jassal #ਜਿੰਦਗੀ #ਆਜ਼ਾਦੀ #kismt #talash #ਤਾਲ #ishq #intjaar #jindgi #ਪਿਆਰ #ਇੱਜਤ
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto