Nojoto: Largest Storytelling Platform

Best ਵਾਤਾਵਰਣ Shayari, Status, Quotes, Stories

Find the Best ਵਾਤਾਵਰਣ Shayari, Status, Quotes from top creators only on Nojoto App. Also find trending photos & videos aboutਵਾਤਾਵਰਣ ਦੇ ਮੁੱਖ ਅੰਗ, ਵਾਤਾਵਰਣ ਕੀ ਹੈ, ਵਾਤਾਵਰਣ ਤੇ ਲੇਖ, ਵਾਤਾਵਰਣ ਦੀ ਸੰਭਾਲ ਤੇ ਲੇਖ, ਵਾਤਾਵਰਣ ਦੀ ਸੰਭਾਲ,

  • 1 Followers
  • 1 Stories

Rakesh Ladhrh Robert

"ਕੁਦਰਤ ਦੇ ਸਰੋਤਾ ਦੀ ਦੁਰਵਰਤੋਂ ਇਨਸਾਨੀ ਹੋਂਦ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵੇਗੀ|" ਗਵਾਚੀ ਹੋਈ ਚੀਜ਼ ਤਾਂ ਲੱਭ ਜਾਂਦੀ ਹੈ,ਪਰ ਪਾਣੀ..............| ਸੂਰਜ ਅੱਗ ਦੇ ਗੋਲੇ ਬਰਸਾਵੇਗਾ ਬੰਦਾ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਵੇਗਾ| "ਲੱਧੜ"ਪਾਣੀ ਕਿਸੇ ਫੈਕਟਰੀ ਦੀ ਉਪਜ ਨਹੀਂ,

read more
"ਕੁਦਰਤ ਦੇ ਸਰੋਤਾ ਦੀ ਦੁਰਵਰਤੋਂ ਇਨਸਾਨੀ ਹੋਂਦ
 ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵੇਗੀ|"

ਗਵਾਚੀ ਹੋਈ ਚੀਜ਼ ਤਾਂ ਲੱਭ ਜਾਂਦੀ ਹੈ,ਪਰ ਪਾਣੀ..............|

ਸੂਰਜ ਅੱਗ ਦੇ ਗੋਲੇ ਬਰਸਾਵੇਗਾ
ਬੰਦਾ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਵੇਗਾ|
"ਲੱਧੜ"ਪਾਣੀ ਕਿਸੇ ਫੈਕਟਰੀ ਦੀ ਉਪਜ ਨਹੀਂ,
ਦੱਸ ਤੇਰਾ ਜਵਾਕ ਪਿਆਸ ਕਿਥੋਂ ਬੁਝਾਵੇਗਾ? "ਕੁਦਰਤ ਦੇ ਸਰੋਤਾ ਦੀ ਦੁਰਵਰਤੋਂ ਇਨਸਾਨੀ ਹੋਂਦ
 ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵੇਗੀ|"

ਗਵਾਚੀ ਹੋਈ ਚੀਜ਼ ਤਾਂ ਲੱਭ ਜਾਂਦੀ ਹੈ,ਪਰ ਪਾਣੀ..............|

ਸੂਰਜ ਅੱਗ ਦੇ ਗੋਲੇ ਬਰਸਾਵੇਗਾ
ਬੰਦਾ ਪਾਣੀ ਦੀ ਬੂੰਦ ਬੂੰਦ ਨੂੰ ਤਰਸਾਵੇਗਾ|
"ਲੱਧੜ"ਪਾਣੀ ਕਿਸੇ ਫੈਕਟਰੀ ਦੀ ਉਪਜ ਨਹੀਂ,

Follow us on social media:

For Best Experience, Download Nojoto

Home
Explore
Events
Notification
Profile