Nojoto: Largest Storytelling Platform

Best ਕਲਜੁਗ Shayari, Status, Quotes, Stories

Find the Best ਕਲਜੁਗ Shayari, Status, Quotes from top creators only on Nojoto App. Also find trending photos & videos about ਕਲਜੁਗੀ ਦੁਨੀਆਂ ਦੀ ਦੁਰਦਸ਼ਾ, ਕਲਜੁਗੀ ਦੁਨੀਆ ਦੀ ਦੁਰਦਸ਼ਾ, ਕਲਜੁਗ ਮਹਿ ਕੀਰਤਨ, ਕਲਜੁਗ,

  • 1 Followers
  • 1 Stories
    PopularLatestVideo

Rishu

#yqbhaji #ਪੰਜਾਬੀ #ਪੰਜਾਬੀ_ਸਾਇਰੀ #ਲੁੱਚੇ #ਕਲਜੁਗ

read more
ਬਸ ਇਹੋ ਕਲਜੁਗ ਏ.....
ਮੇਰਾ ਕੁਝ ਵੀ ਛਿਪਿਆ ਹੋਇਆ ਨਾ
ਕਈਆਂ ਨੇ ਨਜ਼ਰਾਂ ਗੱਡੀਆਂ ਨੇ
ਮੈਂ ਕੀ ਕਰਦਾ, ਕਿੱਥੇ ਜਾਂਦਾ
ਮੇਰੇ ਵੱਲ ਅੱਖਾਂ ਅੱਡੀਆਂ ਨੇ
ਉਹ ਭੁੱਲ ਜਾਂਦੇ ਆਪਣੇ ਕਿੱਸੇ
ਭੁੱਲ ਜਾਂਦੇ ਆਪਣੀਆਂ ਕੀਤੀਆਂ ਨੂੰ
ਉਹ ਸਮਝ ਰਹੇ ਰੱਬ ਓਹੀ ਨੇ
ਸਲੂਟ ਵੱਜਣ ਮੋਢੇ ਦੀਆਂ ਫੀਤੀਆਂ ਨੂੰ
ਇਹ ਫੀਤੀਆਂ ਨੇ ਬਸ ਨੋਟਾਂ ਦੀ
ਕੁਝ ਗਹਿਣਿਆਂ,ਕਾਰਾਂ ,ਗੱਡਿਆ ਦੀ
ਭਾਈਜਾਨ ਇਹੋ ਤਾਂ ਕਲਜੁਗ ਏ
ਜੈ-ਕਾਰ ਏ ਲੁੱਚੇ ਵੱਡਿਆ ਦੀ





 #yqbhaji #ਪੰਜਾਬੀ #ਪੰਜਾਬੀ_ਸਾਇਰੀ #ਲੁੱਚੇ #ਕਲਜੁਗ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile