Nojoto: Largest Storytelling Platform

Best farmarprotest Shayari, Status, Quotes, Stories

Find the Best farmarprotest Shayari, Status, Quotes from top creators only on Nojoto App. Also find trending photos & videos about i love you from far away, love you from far away, love birds farm near me, love quotes for someone far away, love quotes for him far away,

  • 15 Followers
  • 15 Stories

Desi Farmers

alone boy

ਕਿੰਜ ਮਨਵਾਂ ਜਸ਼ਨ ਦੀਵਾਲੀ ਦਾ ਦਸ ਗੰਦੀ ਸਰਕਾਰੇ ਨੀਂ
 ਇੱਕ ਸਾਲ ਤੋਂ ਸੜਕਾਂ ਤੇ ਰੁਲਦੇ ਫਿਰਨ ਕਿਸਾਨ ਵਿਚਾਰੇ ਨੀਂ
ਕਿੰਨੇ ਘਰਾਂ ਦੇ ਚਿਰਾਗ਼ ਬੁਜਾ ਕੇ ਤੂੰ ਰੋਸ਼ਨ ਕਿਤੇ
ਆਪਣੇ ਮਹਿਲ ਮੁਨਾਰੇ ਨੀਂ 😢😢✍️✍️

          alone boy guru

©alone boy #farmarprotest

razi alam

shear video #farmarprotest

read more

Adv Sony Khan

Dev Mehraj

ਪਗੜੀ ਸੰਭਾਲ ਜੱਟਾ ਦਿਵਸ #farmarprotest #kissanmazdoorektazindabaad #turban

read more
'ਕਾਨੂੰਨ ' ਕਮਜ਼ੋਰ ਨਹੀਂ ਕਰ ਸਕਦੇ,
   ਸਾਡੀ ਸੋਚ ਤੋਪ ਤੋ ਤਕੜੀ!

ਦਿੱਲੀ ਅੰਦਰ ਲਾਏ ਮੋਰਚੇ
 ਸਾਂਭਣ ਖਾਤਰ ਪਗੜੀ

                    ਦੇਵ  ਮਹਿਰਾਜ 




 #ਪਗੜੀ ਸੰਭਾਲ ਜੱਟਾ ਦਿਵਸ 🙏✊

©Dev Mehraj ਪਗੜੀ ਸੰਭਾਲ ਜੱਟਾ ਦਿਵਸ
   #farmarprotest 
#kissanmazdoorektazindabaad 
#turban

Dev Mehraj

#kissanmazdoorektazindabaad #farmarprotest jattage✊✊🌾

read more
ਤੇਰਾ ਜਬਰ ਵੱਡਾ ਏ
 ਸਾਡਾ ਸਬਰ ਵੱਡਾ ਏ

ਤੂੰ ਖ਼ਬਰ ਖਰੀਦੀ ਏ
ਸਾਡਾ ਸੱਚ ਹਬੀਬੀ ਏ
         
  ਦੇਵ ਮਹਿਰਾਜ

©Dev Mehraj #kissanmazdoorektazindabaad 
#farmarprotest 
#jattage✊✊🌾

Baisa_Raj_Neha_Pandya

लाचार वो नहीं साहब आप हो जाओगे, अगर वो खेत में उगाना अन्न छोड़ दे।
-बाईसा राज नेहा #FarmarProtest

Manoj Kumar

changed choubey

writer nitesh

महीनों  से  इंसाफ  मांग  रही  है जनता
सड़क  पर  यूं  रात  काट रही है जनता

भूखे  प्यासे   गुजर  रहे   है  दिन  उनके
सियासत  का  खेल  जान रही है जनता

जनता  के  गिरेबान   में  झांकने  वालो
तुम  नेताओं  को  पाल  रही  है  जनता

तुम नेताओ ने बस खेले सियासती दाव
देश  को  सिर्फ  संभाल  रही  है जनता

अब तो आकर कोई थाम ले हाथ इनका
अत्यचार से  "नितेश" हार रही  है  जनता #farmarprotest #farmar #agriculture #protest #heartbeat_the_earth #nitquote 

#Texture
loader
Home
Explore
Events
Notification
Profile