Find the Best Kahanikarkon Shayari, Status, Quotes from top creators only on Nojoto App. Also find trending photos & videos about abdulsamad kahan ka hai, alikhit samvidhan kaha ka hai, kisi ne kaha hai mere dosto, zindagi hai kahan teri aankhon mein, tumse hai kitna pyar ye ham kah nahin sakte,
Rishi Joshi
ਕਿਸੇ ਇੱਕ ਨੇ ਤਾਂ ਟੁੱਟਣਾ ਹੀ ਸੀ, ਭਾਵੇਂ ਟੁੱਟਦੀ ਡਾਲ਼ੀ, ਚਾਹੇ ਪੱਤੇ ਝੜਦੇ ਪਤਝੜ ਵਿੱਚ ਰੁੱਖ ਨੇ ਤਾਂ ਸੁੱਕਣਾ ਹੀ ਸੀ। ਕੰਗਣ ਹੁੰਦਾ ਏ ਜਿਯੋੰ ਕੱਚ ਦਾ ਹੱਥੋਂ ਛੁਟਿਆ ਫਿਰ ਨਹੀਂ ਬਚਦਾ , ਕਿੰਨਾ ਚਿਰ ਕਰਦਾ ਗੱਲਾਂ ਨਾਲ ਮੇਰੇ, ਚੰਨ ਸੀ ਉਹ, ਸਵੇਰ ਹੋਣ ਤੇ ਤਾਂ ਓਹਨੇ ਛਿਪਣਾ ਹੀ ਸੀ। ਕਿਸੇ ਇੱਕ ਨੇ ਤਾਂ ਟੁੱਟਣਾ ਹੀ ਸੀ। ਭਾਵੇਂ ਟੁੱਟਦੀ ਡਾਲ਼ੀ, ਚਾਹੇ ਪੱਤੇ ਝੜਦੇ ਪਤਝੜ ਵਿੱਚ ਰੁੱਖ ਨੇ ਤਾਂ ਸੁੱਕਣਾ ਹੀ ਸੀ। #Ka #Kahanikarkon #coldnights
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited