Nojoto: Largest Storytelling Platform

ਮੈਂ ਰੱਬ ਦੇ ਵਾਂਗੂ ਪੂਜ ਓਹਨੂੰ ਮੈਂ ਲੱਖਾਂ ਮੱਥੇ ਟੇਕੇ ਨ

ਮੈਂ ਰੱਬ ਦੇ ਵਾਂਗੂ ਪੂਜ ਓਹਨੂੰ  
ਮੈਂ ਲੱਖਾਂ ਮੱਥੇ ਟੇਕੇ ਨੇਂ,
 
ਜਦੋਂ ਦਿਲ ਜੇਹਾ ਭਰਦਾ ਲੋਕਾਂ ਦਾ 
ਮੈਂ ਲੋਕ ਬਦਲਦੇ ਦੇਖੇ ਨੇਂ,

ਗੱਲ ਵਫ਼ਾ ਦੀ ਨਾਂ ਤੂੰ ਕਰ ਸੱਜਣਾ 
ਮੈਂ ਅੱਖੀਂ ਧੋਖੇ ਦੇਖੇ ਨੇਂ ,

ਮੈਂ ਬਾਲਣ ਸਾੜ ਕੇ ਰੀਝਾਂ ਦਾ 
ਆਪਣੇ ਹੀ ਸੁਪਨੇ ਸੇਕੇ ਨੇਂ..........

 ਸਿੱਧੂ ਵੇਰਕਾ  ✍️✍️

©нαямαиρяєєт. sι∂нυ
  #kitaabein 
#ਇਬਾਦਤ 
#ਰੱਬ 
#ਸਿੱਧੂ

#kitaabein #ਇਬਾਦਤ #ਰੱਬ #ਸਿੱਧੂ

27 Views