Nojoto: Largest Storytelling Platform

ਦਿਲ ਦੇ ਜੋ ਜਜ਼ਬਾਤ ਨੇ ਕਾਬੂ ਰੱਖ ਸੱਜਣਾ ਝੂਠ ਹੀ ਅੱਜ ਕੱ

ਦਿਲ ਦੇ ਜੋ ਜਜ਼ਬਾਤ ਨੇ ਕਾਬੂ ਰੱਖ ਸੱਜਣਾ
 
 ਝੂਠ ਹੀ ਅੱਜ ਕੱਲ ਵਿਕਦਾ ਵਿੱਚ 
ਬਾਜ਼ਾਰਾਂ ਦੇ
ਜਦੋਂ ਕੋਲ ਸੀ ਪੈਸੇ  ਦੁਨੀਆਂ ਵਾਹ ਵਾਹ
 ਕਰਦੀ ਸੀ 
ਹੁਣ ਹਾਲ ਨਹੀਂ ਕੋਈ ਪੁੱਛਦਾ ਆ ਕੇ ਯਾਰਾਂ ਦੇ 
 


                                 dhaliwal

©Dhaliwal
  #Isolated  Shalini choudhary Priya Pandey सुुमन कवयित्री Sheetal Buriya 🌹Adhoori Khwahish🌹
dsdhaliwal9612

Dhaliwal

New Creator

#Isolated Shalini choudhary Priya Pandey सुुमन कवयित्री Sheetal Buriya 🌹Adhoori Khwahish🌹 #ਸ਼ਾਇਰੀ

91 Views