Nojoto: Largest Storytelling Platform
dsdhaliwal9612
  • 188Stories
  • 617Followers
  • 1.9KLove
    20.4KViews

Dhaliwal

follow me on Instagram officaldhaliwal_0001

  • Popular
  • Latest
  • Video
1c64935fd1f3e5c22775606c8fdd9187

Dhaliwal

#emotionalstory
1c64935fd1f3e5c22775606c8fdd9187

Dhaliwal

ਦਿਲ ਦੇ ਜੋ ਜਜ਼ਬਾਤ ਨੇ ਕਾਬੂ ਰੱਖ ਸੱਜਣਾ
 
 ਝੂਠ ਹੀ ਅੱਜ ਕੱਲ ਵਿਕਦਾ ਵਿੱਚ 
ਬਾਜ਼ਾਰਾਂ ਦੇ
ਜਦੋਂ ਕੋਲ ਸੀ ਪੈਸੇ  ਦੁਨੀਆਂ ਵਾਹ ਵਾਹ
 ਕਰਦੀ ਸੀ 
ਹੁਣ ਹਾਲ ਨਹੀਂ ਕੋਈ ਪੁੱਛਦਾ ਆ ਕੇ ਯਾਰਾਂ ਦੇ 
 


                                 dhaliwal

©Dhaliwal
  #Isolated  Shalini choudhary Priya Pandey सुुमन कवयित्री Sheetal Buriya 🌹Adhoori Khwahish🌹

#Isolated Shalini choudhary Priya Pandey सुुमन कवयित्री Sheetal Buriya 🌹Adhoori Khwahish🌹 #ਸ਼ਾਇਰੀ

1c64935fd1f3e5c22775606c8fdd9187

Dhaliwal

ਤੇਰੇ ਹਿੱਸੇ ਦੇ ਦੁੱਖ ਵੀ ਮੈਂ ਲਿਖਵਾ ਲੈਂਦਾ ਆਪਣੇ ਹਿੱਸੇ 

ਧਰਮਰਾਜ ਜੇ ਕਿਧਰੇ ਮੇਰਾ ਰਿਸ਼ਤੇਦਾਰ ਹੁੰਦਾ

©Dhaliwal
  #dodil  बाबा ब्राऊनबियर्ड Ankit Pathak A.s.🖋️ 📒 Vishal Gupta Nîkîtã Guptā

#dodil बाबा ब्राऊनबियर्ड Ankit Pathak A.s.🖋️ 📒 Vishal Gupta Nîkîtã Guptā #ਸ਼ਾਇਰੀ

1c64935fd1f3e5c22775606c8fdd9187

Dhaliwal

ਲਿਖ ਤੇ ਸਕਦਾ ਹਾਂ ਮੈਂ ਤੇਰੇ ਬਾਰੇ ਬਹੁਤ ਕੁੱਝ 

ਪਰ ਤੇਰੀ ਖੂਬਸੂਰਤੀ ਨੂੰ ਬਿਆਨ ਕਰਨਾ
 ਇਨਾ  ਸੌਖਾ ਨਹੀ

©Dhaliwal #ManKeUjaale indu singh बाबा ब्राऊनबियर्ड खामोशी और दस्तक Mukesh Poonia Shabana parveen(Ana dehlvi)

#ManKeUjaale indu singh बाबा ब्राऊनबियर्ड खामोशी और दस्तक Mukesh Poonia Shabana parveen(Ana dehlvi) #ਸ਼ਾਇਰੀ

1c64935fd1f3e5c22775606c8fdd9187

Dhaliwal

ਖੇਡਣਾਂ ਤੇ ਤੈਨੂੰ ਵੀ ਬਹੁਤ ਚੰਗੀ ਤਰਾਂ 
ਆਉਦਾਂ ਸੱਜਣਾ 

ਪਰ ਤੂੰ ਖੇਡਦਾ ਹੀ ਦਿਲਾਂ ਦੇ ਨਾਲ ਏ

©D.S Dhaliwal #Chess Nîkîtã Guptā Ashu बाबा ब्राऊनबियर्ड kittu follow your heart# megha sen

#Chess Nîkîtã Guptā Ashu बाबा ब्राऊनबियर्ड kittu follow your heart# megha sen #ਸ਼ਾਇਰੀ

1c64935fd1f3e5c22775606c8fdd9187

Dhaliwal

ਤੂੰ ਦੂਰ ਭਾਂਵੇ ਮੇਰੇ ਤੋੰ  ਹੋ ਜਾਣਾਂ 
           ਪਰ ਰਹੁਗੀ ਰੂਹ ਤੇਰੀ ਨਾਲ ਮੇਰੇ

ਦੱਸ ਕਿਥੋੰ ਬਣੂ ਤਸਵੀਰ ਤੇਰੀ
                 ਜੋ ਕਰੂੰਗੀ ਗੱਲਾਂ ਨਾਲ ਮੇਰੇ

©D.S Dhaliwal #Problems बाबा ब्राऊनबियर्ड LoVe YoU # Ashu खामोशी और दस्तक Nîkîtã Guptā

#Problems बाबा ब्राऊनबियर्ड LoVe YoU # Ashu खामोशी और दस्तक Nîkîtã Guptā #ਸ਼ਾਇਰੀ

1c64935fd1f3e5c22775606c8fdd9187

Dhaliwal

ਕਸੂਰ ਨਹੀਂ ਕੋਈ ਮੇਰਾ ਨਾ ਹੀ ਤੇਰਾ ਹਾਣਦਿਆਂ

ਮੈਂ ਕਰ ਕੇ ਚੇਤੇ ਉਸ ਜਿੰਦਗੀ ਨੂੰ ਖੋਣਾ ਚਾਹੁੰਦੀ ਹਾਂ 



ਖ਼ਫਾ ਨਹੀਂ ਹਾਂ ਨਾਲ  ਤੇਰੇ  ਨਾ ਹੀ ਹੋਣਾ ਸੱਜਣਾ ਵੇ 

ਬਸ  ਤੇਰੇ ਮੋਢੇ ਉੱਤੇ ਸਿਰ ਰੱਖ ਕੇ ਮੈਂ ਰੋਣਾਂ ਚਾਹੁੰਦੀ ਹਾਂ

©D.S Dhaliwal #snowfall बाबा ब्राऊनबियर्ड Shabana parveen(Ana dehlvi) indu singh Nîkîtã Guptā follow your heart# megha sen

#snowfall बाबा ब्राऊनबियर्ड Shabana parveen(Ana dehlvi) indu singh Nîkîtã Guptā follow your heart# megha sen #ਸ਼ਾਇਰੀ

1c64935fd1f3e5c22775606c8fdd9187

Dhaliwal

#tumhidekhona  बाबा ब्राऊनबियर्ड Ashu happydil indu singh खामोशी और दस्तक

#tumhidekhona बाबा ब्राऊनबियर्ड Ashu happydil indu singh खामोशी और दस्तक #ਸ਼ਾਇਰੀ

1c64935fd1f3e5c22775606c8fdd9187

Dhaliwal

ਸੁਲਗਾ ਦੇਣੀ ਸੀ ਚਿਗਾਂਰੀ ਮੈਂ
 
                   ਤੇਰੇ ਅੰਦਰ ਵੀ ਪਿਆਰ ਦੀ

ਅੱਖੀਆਂ ਚ' ਅੱਖੀਆਂ ਜੇ ਕਿਧਰੇ  ਤੂੰ ਪਾ ਲੈਂਦੀ

©D.S Dhaliwal 
  #mohabbat  Mukesh Poonia alam Abhi Sahjlan indu singh Sandeep Dwivedi

#mohabbat Mukesh Poonia alam Abhi Sahjlan indu singh Sandeep Dwivedi #ਸ਼ਾਇਰੀ

1c64935fd1f3e5c22775606c8fdd9187

Dhaliwal

ਆਪਣੇ ਆਪ ਨਾਲ ਸਮਝੌਤਾ ਵੀ ਕਰਨਾ ਪੈਂਦਾ 

ਸਮਝਦੇ ਹੋਏ ਵੀ ਨਾ ਸਮਝ ਜਿਹਾ ਬਣਨਾ ਪੈਂਦਾ

ਸਭ ਦੇ ਸਾਹਮਣੇ ਵਰਕੇ ਦਿਲ ਦੇ ਫੋਲ ਦਿੰਦੇ ਹਾਂ 

ਜਿੱਤ ਕੇ ਵੀ ਫਿਰ ਕਈ ਵਾਰੀ ਸਾਨੂੰ ਹਰਨਾ ਪੈਂਦਾ

©D.S Dhaliwal 
  #runaway 
•
•
•
🌟 #friends #smile #instagood #life #popularpic #likeforlike #toptags #cute #happy
loader
Home
Explore
Events
Notification
Profile