Nojoto: Largest Storytelling Platform

ਮਿੱਟੀ ਦਾ ਖਿਡੌਣਾ ਆਪਾਂ ਕਰੀਏ ਨਾ ਮਾਣ ਜੀ ਮੁੜ ਮਿੱਟੀ 'ਚ

ਮਿੱਟੀ ਦਾ ਖਿਡੌਣਾ ਆਪਾਂ
ਕਰੀਏ ਨਾ ਮਾਣ ਜੀ 
ਮੁੜ ਮਿੱਟੀ 'ਚ ਮਿਲ ਜਾਣਾ
ਜਦ ਰਹਿਣੀ ਨਾ
ਖਿਡੌਣੇ ਵਿੱਚ ਜਾਨ ਜੀ

©Maninder Kaur Bedi
  ਮਿੱਟੀ ਦਾ ਖਿਡੌਣਾ

ਮਿੱਟੀ ਦਾ ਖਿਡੌਣਾ #ਗਿਆਨ

126 Views