Nojoto: Largest Storytelling Platform

ਮੇਰੀ ਗਲਤੀ🤔ਕੀ ਸੀ, ਮੈਥੌਂ ਅੱਡ ਹੋਣ ਦੀ ਵਜਾ ਦੱਸਦੇ,

ਮੇਰੀ ਗਲਤੀ🤔ਕੀ ਸੀ, 
 ਮੈਥੌਂ ਅੱਡ ਹੋਣ 
ਦੀ ਵਜਾ ਦੱਸਦੇ, 
🖊ਮੈਂ ਇਕੱਲਾ ਪਿਆਰ ਹੀ ਕੀਤਾ ਸੀ 
ਕਿਓਂ
 ਦਿੱਤੀ ਸਜਾ ਦੱਸਦੇ, 
ਮੇਰੀ ਜ਼ਿੰਦਗੀ ਨਾਲ ਮਖੌਲ ਕਰਦੇ 
- 2 ਤੈਨੂੰ ਆਊਣ ਲੱਗਿਆ
 ਕਿਓਂ ਮਜਾ ਦੱਸਦੇ, 🥺
ਐਨੇ ਧੋਖੇ ਪੱਲੇ ਕਿਓਂ ਪਾਏ 
ਹੁਣ ਰੱਬਾ  ਆਖਰ 
ਤੇਰੀ ਕੀ ਰਜਾ ਦੱਸਦੇ 🙏
-- Balkar Manak #dill diyan gallan #balkarmanak #Silence  Happy Singh  Happy Singh
ਮੇਰੀ ਗਲਤੀ🤔ਕੀ ਸੀ, 
 ਮੈਥੌਂ ਅੱਡ ਹੋਣ 
ਦੀ ਵਜਾ ਦੱਸਦੇ, 
🖊ਮੈਂ ਇਕੱਲਾ ਪਿਆਰ ਹੀ ਕੀਤਾ ਸੀ 
ਕਿਓਂ
 ਦਿੱਤੀ ਸਜਾ ਦੱਸਦੇ, 
ਮੇਰੀ ਜ਼ਿੰਦਗੀ ਨਾਲ ਮਖੌਲ ਕਰਦੇ 
- 2 ਤੈਨੂੰ ਆਊਣ ਲੱਗਿਆ
 ਕਿਓਂ ਮਜਾ ਦੱਸਦੇ, 🥺
ਐਨੇ ਧੋਖੇ ਪੱਲੇ ਕਿਓਂ ਪਾਏ 
ਹੁਣ ਰੱਬਾ  ਆਖਰ 
ਤੇਰੀ ਕੀ ਰਜਾ ਦੱਸਦੇ 🙏
-- Balkar Manak #dill diyan gallan #balkarmanak #Silence  Happy Singh  Happy Singh
balkarmanak6967

Balkar Manak

New Creator