Nojoto: Largest Storytelling Platform

ਇਹ ਅੱਖਾਂ ਹੁਣ ਹਿਸਾਬ ਮੰਗਦੀਆਂ ਨੇ ਸੱਜਣਾਂ 😭💔 ਓਹਨਾ ਸ

ਇਹ ਅੱਖਾਂ ਹੁਣ 
ਹਿਸਾਬ ਮੰਗਦੀਆਂ ਨੇ ਸੱਜਣਾਂ 😭💔

ਓਹਨਾ ਸੁਪਨਿਆ ਦਾ ਜੋ ਮੈ ਤੇ ਤੂੰ ਸਜਾਏ ਸੀ ਕਦੇ😭💔

ਤੇਰੇ ਨਾਲ ਜਿਉਣ ਦੇ,
 ਤੇ  ਸੁਪਨੇ ਅਧੂਰੇ ਰਹਿ ਗਏ😭💔
ਹੁਣ ਤੂੰ ਹੀ ਦੱਸ,ਮੈ ਕੀ ਜਵਾਬ ਦਵਾਂ,

ਮੈ ਕੀ ਜਵਾਬ ਦਵਾਂ 😭💔.....
#ਜਸ਼ਨ ਫੱਤਾ ✍️#

©Jashan fatta #LookingDeep  ShwetaRai Anshu writer