Nojoto: Largest Storytelling Platform

Best ਜਸ਼ਨ Shayari, Status, Quotes, Stories

Find the Best ਜਸ਼ਨ Shayari, Status, Quotes from top creators only on Nojoto App. Also find trending photos & videos about ਜਸ਼ਨ, ਜਸ਼ਨ ਦਾ, ਜਸ਼ਨ ਮਨਾਉਣ, ਜਸ਼ਨ ਜਿਸਦੀ, ਜਸ਼ਨ ਅਬ,

  • 3 Followers
  • 12 Stories
    PopularLatestVideo

Jashan Murad

#ਜਸ਼ਨ ਮੁਰਾਦ #ਸ਼ਾਇਰੀ

read more
ਨੀ ਤੂੰ ਸਾਰੀ ਰਾਤ ਸਹੇਲੀਆਂ ਨਾਂ ਨੱਚਦੀ ਰਹੀ
ਨੀ ਮੈਂ ਰਮ ਪੀ ਕੇ ਰਜਾਈ ਵਿੱਚ ਰੋਏਆ ਸੋਹਣੀਐ

©Jashan Murad #ਜਸ਼ਨ ਮੁਰਾਦ

Jashan fatta

ਇੱਕ ਮੁੰਡਾ ਮੇਰੇ ਤੇ ਮਰਦਾ ਏ , ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ, ਮੇਰੇ ਪਿੱਛੇ ਪਿੱਛੇ ਚੱਕ ਬੁਲਟ ਤੇ ਗੇੜੀ ਹੋਲੀ ਹੋਲੀ ਲਾਓੰਦਾ ਏ, ਮੈ ਹੋਵਾ ਉਦਾਸ ਤਾਂ ਝੱਟ ਉਦਾਸ ਹੋ ਜਾਂਦਾ ਏ, ਜਦੋ ਮੈ ਹੱਸਦੀ ਹੋਵਾ , ਉਹ ਵੀ ਖਿੜ ਖਿੜ ਕੇ ਹੱਸਦਾ ਏ, ਇੱਕ ਮੁੰਡਾ ਮੇਰੇ ਤੇ ਮਰਦਾ ਏ , #ਜਸ਼ਨ #OneSeason

read more
ਇੱਕ ਮੁੰਡਾ ਮੇਰੇ ਤੇ ਮਰਦਾ ਏ ,
 ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ,
 
ਮੇਰੇ ਪਿੱਛੇ ਪਿੱਛੇ ਚੱਕ ਬੁਲਟ ਤੇ ਗੇੜੀ  
ਹੋਲੀ ਹੋਲੀ ਲਾਓੰਦਾ ਏ, 
 ਮੈ ਹੋਵਾ ਉਦਾਸ ਤਾਂ ਝੱਟ ਉਦਾਸ ਹੋ ਜਾਂਦਾ ਏ,
 ਜਦੋ ਮੈ ਹੱਸਦੀ ਹੋਵਾ , ਉਹ ਵੀ ਖਿੜ ਖਿੜ ਕੇ ਹੱਸਦਾ ਏ,
 ਇੱਕ ਮੁੰਡਾ ਮੇਰੇ ਤੇ ਮਰਦਾ ਏ , 
 ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ ,
   ਦਿਲ ਦੇ ਕਰੀਬ ਮੇਰੇ ਬੜਾ ,
  ਹਰ ਸਾਹ ਵਿੱਚ ਸਾਹ ਭਰਦਾ ਏ,
  ਜਦ ਹੋਵਾ ਅੱਖੀਆਂ ਦੂਰ  ਮੈ ,
  ਮੈਨੂੰ ਕਮਲਿਆ ਵਾਂਗੂੰ ਲੱਭਦਾ ਏ,
  ਜਦ ਦਿੱਖ ਜਾਵਾਂ ਉਹਨੂੰ ਵਾਂਗ ਸੁਦਾਈਆ ਹੱਸਦਾ ਏ,
  ਇੱਕ ਮੁੰਡਾ ਮੇਰੇ ਤੇ ਮਰਦਾ ਏ , 
  ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ.....
   ਹਾਂ ਮੈ ਬਹੁਤ ਖਾਸ ਓਹਦੇ ਲਈ ਮੈਨੂੰ ਹਰ ਪਲ ਅਹਿਸਾਸ ਕਰਾਉਦਾ ਏ , 
 ਇੱਕ ਮੁੰਡਾ ਮੇਰੇ ਤੇ ਮਰਦਾ ਏ , 
 ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ .....
 ਰਿਸਤਾ ਹੈ ਖਾਸ ਸਾਡਾ ਸਾਨੂੰ ਦੋਵਾਂ ਨੂੰ ਨਾਂ ਇੱਕ ਦੂਜੇ ਬਿਨਾ ਸਰਦਾ ਏ,
ਇੱਕ ਅਹਿਸਾਸ ਜਿਹਾ ਹੈ ਜਿਹੜਾ ਦਿਲ ਤੋ ਦਿਲ ਤੱਕ ਜੁੜਦਾ ਏ,
ਕਦੇ ਕਦੇ ਮੈਨੂੰ ਬਹੁਤ ਸਤਾਉਂਦਾ ਹੈ,
ਕਰ ਕਰ ਸਰਾਰਤਾਂ ਮੈਨੂੰ ਖਿਝਾਉਂਦਾ ਏ,
ਆਪਣੀ ਹਰ ਜਿੱਦ ਪਗਾਉਂਦਾ ਏ,
ਰੋ ਰੋ ਬਹੁਤ ਡਰਾਉਂਦਾ ਏ,
ਮੈਨੂੰ ਵਾਂਗ ਸੁਦਾਈਆਂ ਚਾਹੁੰਦਾ ਏ,
ਇੱਕ ਮੁੰਡਾ ਮੇਰੇ ਤੇ ਮਰਦਾ ਏ , 
ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ
ਹੈ ਉਹ,ਜਸ਼ਨ, ਮੇਰੀਆਂ ਅੱਖਾਂ ਦਾ ਤਾਰਾ ਹੈ । ਜਿਹਦਾ ਪਿੰਡ ਫੱਤਾ ਵੀ ਮੇਰੇ ਸਹਿਰ ਤੋ ਪਿਆਰਾ ਹੈ
 ਮੈਨੂੰ ਆਪਣੀ ਜਾਨ ਤੋ ਵੀ ਹੈ ਪਿਆਰਾਂ । 
 ਸਾਡਾ ਰਿਸਤਾ ਇਸ ਦੁਨੀਆਂ ਦੇ ਸਭ ਰਿਸਤੇ ਤੋ ਵੱਖਰਾ ਤੇ ਸੋਹਣਾਂ। ਮੈੰ ਆਪਣੇ ਸੱਤ ਜਨਮ ਵੀ ਉਸ ਤੋ ਵਾਰਾਂ ਨੀ ਕੁੜੀਓ ,
  ਉਹ ਵੀ ਆਪਣਾ ਟਾਈਮ ਮੇਰੇ ਨਾਲ ਬਿਤਾਉਂਦਾ ਏ
  ,ਤੇ ਮੈਨੂੰ ਪੁੱਤ, ਜਾਨ,ਖੰਡ, ਦਿਲਾਂ ਕਹਿ ਕੇ ਬਲਾਉਂਦਾ ਹੈ ਜੋ ਮੈਨੂੰ ਸਭ ਤੋਂ ਪਿਆਰਾਂ ਇਸ ਦੁਨੀਆਂ ਤੋਂ ਨਿਆਰਾ ਏ,
  ਇੱਕ ਮੁੰਡਾ ਮੇਰੇ ਤੇ ਮਰਦਾ ਏ ,
   ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ,

#ਜਸ਼ਨ ਫੱਤਾ 🖋️🖋️

©Jashan fatta ਇੱਕ ਮੁੰਡਾ ਮੇਰੇ ਤੇ ਮਰਦਾ ਏ ,
 ਸਾਡੇ ਪਿੰਡ ਦੇ ਮੋੜ ਤੇ ਖੜ ਦਾ ਏ,
 
ਮੇਰੇ ਪਿੱਛੇ ਪਿੱਛੇ ਚੱਕ ਬੁਲਟ ਤੇ ਗੇੜੀ  
ਹੋਲੀ ਹੋਲੀ ਲਾਓੰਦਾ ਏ, 
 ਮੈ ਹੋਵਾ ਉਦਾਸ ਤਾਂ ਝੱਟ ਉਦਾਸ ਹੋ ਜਾਂਦਾ ਏ,
 ਜਦੋ ਮੈ ਹੱਸਦੀ ਹੋਵਾ , ਉਹ ਵੀ ਖਿੜ ਖਿੜ ਕੇ ਹੱਸਦਾ ਏ,
 ਇੱਕ ਮੁੰਡਾ ਮੇਰੇ ਤੇ ਮਰਦਾ ਏ ,

Jashan fatta

ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !! ਔਲਾਦ ਦਾ ਹੋਣਾ ਵਰਦਾਨ ਜਾਂ ਸਰਾਪ !? ਬੜ੍ਹਾ ਚੰਗਾ ਲੱਗਦਾ ਐ ਕਿਸੇ ਔਰਤ ਦੇ ਹੱਥ ਬੱਚਾ ਚੁੱਕਿਆ ! ਬੜ੍ਹਾ ਸੋਹਣਾ ਲੱਗਦਾ ਐ ਜਦ ਓਹ ਲਚਕਦਾ ਮਟਕਦਾ ਜਿਹਾ ਆਪਣੀ ਮਾਂ ਦੀਆਂ ਗੱਲ੍ਹਾਂ ਨੂੰ ਥੁੱਕ ਲਾ ਲਾ ਗਿੱਲਾ ਕਰਦਾ ਐ ! ਬੜ੍ਹਾ ਸੋਹਣੀ ਲੱਗਦੀ ਐ ਉਹ ਔਰਤ ਜੀ ਆਪਣੀ ਛਾਤੀ ਨਾਲ ਇੱਕ ਨਿੱਕੀ ਜਿਹੀ ਜਾਨ ਨੂੰ ਸਿੱਜਦੀ ਐ ! ਇੱਕ ਵੱਖਰਾ ਹੀ ਨੂਰ ਹੁੰਦਾ ਐ ਓਸ ਔਰਤ ਦੇ ਮੁੱਖ ਤੇ ਜਦ ਓਹ ਇੱਕ ਕੁੜੀ ਤੋ ਇੱਕ ਮਾਂ ਬਣਦੀ ਹੈ! ਇੱਕ ਵੱਖਰਾ ਹੀ ਮੁੱਖ ਹੀ ਹੁੰਦਾ ਐ ਓਹਦੇ ਚੇਹਰੇ ਤੇ ਜੀ ਸਾਇਦ ਅੱਜ ਤੀਕਰ ਏਨੇ ਸਾਲਾਂ ਚ ਕਦੀ ਨਹੀਂ ਸੀ ਨਜਰ ਆਇਆ ! ਇੰਝ ਜਾਪਦਾ ਹੁੰਦੈ ਜਿੱਦਾ ਓਹਦੀਆਂ ਅੱਖਾਂ ਵਿੱਚ ਸ #ਜਸ਼ਨ #AWritersStory

read more
ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !!

ਔਲਾਦ ਦਾ ਹੋਣਾ ਵਰਦਾਨ ਜਾਂ ਸਰਾਪ !? ਬੜ੍ਹਾ ਚੰਗਾ ਲੱਗਦਾ ਐ ਕਿਸੇ ਔਰਤ ਦੇ ਹੱਥ  ਬੱਚਾ ਚੁੱਕਿਆ ! ਬੜ੍ਹਾ ਸੋਹਣਾ ਲੱਗਦਾ ਐ ਜਦ ਓਹ ਲਚਕਦਾ ਮਟਕਦਾ ਜਿਹਾ ਆਪਣੀ ਮਾਂ ਦੀਆਂ ਗੱਲ੍ਹਾਂ ਨੂੰ ਥੁੱਕ ਲਾ ਲਾ ਗਿੱਲਾ ਕਰਦਾ ਐ ! ਬੜ੍ਹਾ ਸੋਹਣੀ ਲੱਗਦੀ ਐ ਉਹ ਔਰਤ ਜੀ ਆਪਣੀ ਛਾਤੀ ਨਾਲ ਇੱਕ ਨਿੱਕੀ ਜਿਹੀ ਜਾਨ ਨੂੰ ਸਿੱਜਦੀ ਐ ! ਇੱਕ ਵੱਖਰਾ ਹੀ ਨੂਰ ਹੁੰਦਾ ਐ ਓਸ ਔਰਤ ਦੇ ਮੁੱਖ ਤੇ ਜਦ ਓਹ ਇੱਕ ਕੁੜੀ ਤੋ ਇੱਕ ਮਾਂ ਬਣਦੀ ਹੈ! ਇੱਕ ਵੱਖਰਾ ਹੀ ਮੁੱਖ ਹੀ ਹੁੰਦਾ ਐ ਓਹਦੇ ਚੇਹਰੇ ਤੇ ਜੀ ਸਾਇਦ ਅੱਜ ਤੀਕਰ ਏਨੇ ਸਾਲਾਂ ਚ ਕਦੀ ਨਹੀਂ ਸੀ ਨਜਰ ਆਇਆ ! ਇੰਝ ਜਾਪਦਾ ਹੁੰਦੈ ਜਿੱਦਾ ਓਹਦੀਆਂ ਅੱਖਾਂ ਵਿੱਚ ਸਿਮਟੇ ਡੂੰਘੇ ਸਾਗਰ ਅੱਜ ਛਲਕ ਪਏ ਹੋਣ !  ਜਿੱਦਾ ਓਹ ਅੱਖਾਂ ਦੀ ਇੱਕ ਇੱਕ ਤੱਕਣੀ ਨਾਲ ਵੀ ਕੁਝ ਬੋਲਣ ਲੱਗ ਪਈ ਹੋਵੇ ! ਜਿੱਦਾ ਓਹਦੀ ਰੂਹ ਨੂੰ ਸੁਕੂਨ ਜਿਹਾ ਮਿਲ ਗਿਆ ਹੋਵੇ ! ਜਿੱਦਾ ਜੀਣ ਦੀ ਵਜਾਹ ਮਿਲ ਗਈ ਹੋਵੇ ! ਪਰ ਕੀ ਬੀਤੀ ਹੋਣੀ ਓਸ ਮਾਂ ਬਣੀ 16-17 ਕੁ ਸਾਲਾਂ ਦੀ ਗਰੀਬ ਘਰ ਦੀ ਕੁੜੀ ਤੇ ਜਦੋ ਉਹਨੇ ਆਪਣੀ ਧੀ ਨੂੰ ਕੱਲੀ ਨੇਂ ਪਾਲਿਆ ਹੋਣਾਂ! ਕੀ ਬੀਤਦੀ ਹੋਣੀ ਅੱਜ ਓਹਦੇ ਤੇ ਜਦ ਅੱਜ ਓਹ ਮਸਾਂ ਹੀ 25 ਕੁ ਸਾਲਾਂ ਦੀ ਹੋਣੀ ਆ ਪਰ ਇੱਕ ਧੀ ਅਤੇ ਇੱਕ ਪੁੱਤਰ ਦੀ ਕੱਲੀ ਮਾਂ ਹੈ l 
ਵਜ੍ਹਾ ??
ਵਜ੍ਹਾ ਭਲਾ ਕੀ ਹੋਣੀ ਆ ਦੋਸਤੋਂ!! ਬਸ ਗੈਰਜਿੰਮੇਵਰਾਨਾ ਮਰਦ ਦਾ ਸੁਭਾਅ ਤੇ ਔਰਤ ਦਾ ਸੋਸਣ l ਯ ਇੰਝ ਕਹਿ ਲਓ ਔਰਤ ਦਾ ਔਰਤ ਹੋਣਾ ! ਓਹ ਹਰ ਰੋਜ ਮੇਰੇ ਘਰ ਕੰਮ ਕਰਨ ਆਉਂਦੀ,ਅੱਜ ਥੋੜ੍ਹਾ ਲੇਟ ਆਈ ! ਮੇਰੇ ਬਿਨਾ ਪੁੱਛੇ ਦੱਸਣ ਲਗੀ...ਮੇਰੀ ਕਮਰ ਚ ਬਹੁਤ ਦਰਦ ਸੀ ਦੀਦੀ ਇਸ ਕਰਕੇ ਲੇਟ ਹੋ ਗਈ l ਮੈ ਕਿਹਾ .. ਦਵਾਈ ਲੈਲੋਂ ll ਕਹਿੰਦੀ ਹੱਲੇ ਪੈਸੇ ਨੀ ਮਿਲੇ ਜੀ ਕਿਤੋਂ l ਮੈ ਕਿਹਾ ..ਸਰਕਾਰੀ ਹਸਪਤਾਲ ਤੋ Calcium irom ਦੀਆਂ ਗੋਲੀਆਂ ਮੁਫ਼ਤ ਮਿਲਦੀਆ ਕਿਸੇ ਦਿਨ ਜਾਂ ਕੇ ਲੈਂ ਆਓ l
ਕਹਿਣ ਲੱਗੀ..ਮੈ ਕੱਲੀ ਜਾਂਦੀ ਨਹੀ ਕਿਤੇ  ਮੈਨੂੰ ਏਥੇ ਦੇ ਰਸਤੇ ਨਹੀ ਪਤਾ l ਮੈ ਕਿਹਾ ..ਆਪਣੇ ਪਤੀ ਨੂੰ ਬੋਲੋ ਲੇਂ ਕੇ ਜਾਵੇਂ l ਮੇਰੇ ਵੱਲ ਅੱਖਾਂ ਮਿਲਾ ਕੇ ਮਾਯੂਸ ਜੀ ਹੋਕੇ ਬੋਲੀ!ਦੀਦੀ ਮੇਰੇ ਪਤੀ ਨਹੀ ਐ ਏਥੇ!ਮੈ ਆਪਣੀ ਮਾਂ ਘਰ ਰਹਿੰਦੀ ਆ!ਮੈੰ ਹੈਰਾਨੀ ਨਾਲ ਦੇਖਿਆ ਕਿਉਕਿ ਮੈਨੂੰ ਅੱਜ ਤੱਕ ਇਹੀ ਲੱਗਾ ਕਿ ਓਹ ਆਪਣੇ ਬੱਚਿਆ ਤੇ ਪਤੀ ਨਾਲ ਬਹੁਤ ਖੁਸ ਰਹਿੰਦੀ ਐ ll ਆਖਣ ਲੱਗੀ ਸਰਾਬ ਪੀ ਕੇ ਬਹੁਤ ਮਾਰਦਾ ਸੀ! ਕਈ ਵਾਰੀ ਸੱਟਾਂ ਨਾਲ ਖੂਨ ਨਿਕਲਿਆ ਸਿਰ ਫੱਟ ਗਿਆਂ ਸੀ ਦੋ ਵਾਰ ! ਫਿਰ ਮੈ ਆਪਣੀ ਮਾਂ ਕੋਲ ਆ ਗਈ l ਮੇਰਾ ਬੇਟਾ ਮੇਰੀ ਮਾਂ ਘਰ ਹੋਇਆ! ਪਰ ਮੇਰਾ ਪਤੀ ਮੈਨੂੰ ਲੈਣ ਵੀ ਨਹੀਂ ਆਇਆ ਮੁੜ੍ਹ ! ਹੁਣ ਮੈ ਕੰਮ ਕਰਕੇ ਆਪਣੇ ਬੱਚੇ ਪਾਲਦੀ ਆ ! ਮੈੰ ਗੰਭੀਰਤਾਂ ਨਾਲ ਓਹਦੀ ਗੱਲ ਸੁਣਦੀ ਹੋਈ ਤੇ ਮਨ ਮਨ ਖੁਦ ਨੂੰ ਕਈ ਸਵਾਲ ਕਰਦੀ ਹਾਂ....ਕਿ ਜੇਂ ਓਹ ਅੱਜ ਬਿਉਲਾਦੀ ਹੀ ਹੁੰਦੀ ਤਾਂ ਓਹਦੀ ਜ਼ਿੰਦਗੀ ਦਾ ਬੋਝ ਥੋੜ੍ਹਾ ਹਲਕਾਂ ਹੁੰਦਾ ਸਾਇਦ ! ਓਹ ਮੁੜ ਕਿਸੇ ਨਾਲ ਆਪਣਾ ਜੀਵਨ ਬਿਤਾ ਸਕਦੀ ਸੀ! ਮੈਂ ਪੁੱਛਿਆ ....  ਤਲਾਕ  ਤੇ ਨਹੀ ਲਿਆ? ਓਹ ਕਹਿੰਦੀ ,,ਨਹੀ ਦੀਦੀ ,,,ਤਲਾਕ ਲੈਕੇ ਕੀ ਕਰਾਂਗੀ ਮੈਂ ਕਿਹੜਾ ਕਿਸੇ ਹੋਰ ਨਾਲ ਹੁਣ ਵਿਆਹ ਕਰਵਾ ਸਕਦੀ ਹਾਂ ll ਦੁਬਾਰਾ ਮੈਨੂੰ ,ਦੀਦੀ,ਹੁਣ ਦੋ ਬੱਚਿਆਂ ਸਮੇਤ ਕੌਣ ਅਪਣਾਏਗਾ !! ਮੈੰ ਕਿਹਾ ...ਕੋਈ ਕਈ ਵਾਰ ਮਿਲ ਵੀ ਜਾਂਦਾ ਹੈ ਸਾਥੀ ਜਿਹੜਾ ਖੁਦ ਵੀ ਕੱਲਾ ਬਾਪ ਹੋਵੇਂ l ਅੱਗੋ ਜਵਾਬ ਦਿੰਦੀ ਹੈ! ਨਹੀ ਦੀਦੀ ਮੇਰੇ ਕੋਲ ਧੀ ਹੈ l ਮੈ ਆਪਣੀ ਧੀ ਕਰਕੇ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ l ਆਪਾਂ ਰੋਜ ,ਦੀਦੀ, ਅਖਬਾਰਾਂ ਚ ਛਪਿਆ ਹੋਇਆ ਪੜ੍ਹਦੇ ਹਾਂ Tv ਚ ਦੇਖਦੇ ਹਾਂ l ਸੱਕੇ ਬਾਪ ਤੱਕ ਆਪਣੀਆ ਧੀਆਂ ਨੂੰ ਨਹੀ ਬਖਸ਼ਦੇ ! ਮੈੰ ਤਾਂ ਆਪਣੀ ਧੀ ਨੂੰ ਕਦੀ ਕਿਸੇ ਦੇ ਘਰ ਵੀ ਨਹੀਂ ਜਾਣ ਦਿੰਦੀ l ਸਕੂਲ ਵੀ ਭੇਜਦੀ ਹਾਂ,ਦੀਦੀ,ਤਾਂ ਡਰਦੀ ਰਹਿੰਦੀ ਹਾਂ ਕਿਤੇ ਕੋਈ ਮੇਰੀ ਧੀ ਨੂੰ ਚੋਕਲੇਟ ਦਿਊਗਾ ਕਹਿਕੇ ਕਿਤੇ ਲਿਜਾ ਕੇ ਕੁਛ ਕਰ ਨਾ ਦੇਵੇ ਓਹਦੇ ਨਾਲ l ਓਹਦੀਆਂ ਗੱਲਾਂ ਸੁਣਕੇ ਕਈ ਸਵਾਲ ਖੜ੍ਹੇ ਹੋ ਗਏ ਮਨ ਦੇ ਵਿੱਚ ਤੇ ਸਵਾਲਾਂ ਦਾ ਸੋਰ ਇਨ੍ਹਾਂ ਕੂ ਵੱਧ ਗਿਆ ਕਿ ਆਪ ਮੁਹਾਰੇ ਮੇਰੀ ਕਲਮ ਨੇ ਪੰਨੇ ਤੇ ਦਰਜ ਕਰਨ ਨੂੰ ਕਿਹਾ ਮੈਨੂੰ l ਇੱਕ ਸਵਾਲ ਮੇਰੇ ਅੰਦਰ ਦਾ ਜੋ ਸਭ ਤੋਂ ਵੱਧ ਰੌਲਾ ਪਾਂ ਰਿਆ ਸੀ ! ਓਹ ਇਹ ਸੀ ਕਿ ਔਲਾਦ ਦਾ ਹੋਣਾਂ ਵਾਕਈ ਹੀ ਨਸੀਬ ਹੈ? ਕੀ ,ਬੇਔਲਾਦ ਹੋਣਾ ਵਾਕਈ ਹੀ ਮਾੜਾ ਹੈ !! ਇਸ ਗਰੀਬ ਔਰਤ ਲਈ ਕੱਲੀ ਮਾਂ ਲਈ ਜੋਂ ਹੱਲੇ ਮਸਾ 25 ਕੂ ਸਾਲ ਦੀ ਹੈ l ਓਹਦੇ ਲਈ ਔਲਾਦ ਦਾ ਹੋਣਾ ਵਰਦਾਨ ਹੈ ਜਾਂ ਸਰਾਪ !!??
ਲੇਖਕ:ਜਸ਼ਨ ਫੱਤਾ ✍️
ਪਿੰਡ ਫੱਤਾ ਮਾਲੋਕਾ l
ਫੋਨ :ਨੰਬਰ 76960-01640

©Jashan fatta ਔਲਾਦ ਦਾ ਹੋਣਾਂ ਵਰਦਾਨ ਜਾਂ ਸਰਾਪ !!

ਔਲਾਦ ਦਾ ਹੋਣਾ ਵਰਦਾਨ ਜਾਂ ਸਰਾਪ !? ਬੜ੍ਹਾ ਚੰਗਾ ਲੱਗਦਾ ਐ ਕਿਸੇ ਔਰਤ ਦੇ ਹੱਥ  ਬੱਚਾ ਚੁੱਕਿਆ ! ਬੜ੍ਹਾ ਸੋਹਣਾ ਲੱਗਦਾ ਐ ਜਦ ਓਹ ਲਚਕਦਾ ਮਟਕਦਾ ਜਿਹਾ ਆਪਣੀ ਮਾਂ ਦੀਆਂ ਗੱਲ੍ਹਾਂ ਨੂੰ ਥੁੱਕ ਲਾ ਲਾ ਗਿੱਲਾ ਕਰਦਾ ਐ ! ਬੜ੍ਹਾ ਸੋਹਣੀ ਲੱਗਦੀ ਐ ਉਹ ਔਰਤ ਜੀ ਆਪਣੀ ਛਾਤੀ ਨਾਲ ਇੱਕ ਨਿੱਕੀ ਜਿਹੀ ਜਾਨ ਨੂੰ ਸਿੱਜਦੀ ਐ ! ਇੱਕ ਵੱਖਰਾ ਹੀ ਨੂਰ ਹੁੰਦਾ ਐ ਓਸ ਔਰਤ ਦੇ ਮੁੱਖ ਤੇ ਜਦ ਓਹ ਇੱਕ ਕੁੜੀ ਤੋ ਇੱਕ ਮਾਂ ਬਣਦੀ ਹੈ! ਇੱਕ ਵੱਖਰਾ ਹੀ ਮੁੱਖ ਹੀ ਹੁੰਦਾ ਐ ਓਹਦੇ ਚੇਹਰੇ ਤੇ ਜੀ ਸਾਇਦ ਅੱਜ ਤੀਕਰ ਏਨੇ ਸਾਲਾਂ ਚ ਕਦੀ ਨਹੀਂ ਸੀ ਨਜਰ ਆਇਆ ! ਇੰਝ ਜਾਪਦਾ ਹੁੰਦੈ ਜਿੱਦਾ ਓਹਦੀਆਂ ਅੱਖਾਂ ਵਿੱਚ ਸ

Jashan fatta

#LookingDeep ShwetaRai Anshu writer #ਜਸ਼ਨ

read more
ਇਹ ਅੱਖਾਂ ਹੁਣ 
ਹਿਸਾਬ ਮੰਗਦੀਆਂ ਨੇ ਸੱਜਣਾਂ 😭💔

ਓਹਨਾ ਸੁਪਨਿਆ ਦਾ ਜੋ ਮੈ ਤੇ ਤੂੰ ਸਜਾਏ ਸੀ ਕਦੇ😭💔

ਤੇਰੇ ਨਾਲ ਜਿਉਣ ਦੇ,
 ਤੇ  ਸੁਪਨੇ ਅਧੂਰੇ ਰਹਿ ਗਏ😭💔
ਹੁਣ ਤੂੰ ਹੀ ਦੱਸ,ਮੈ ਕੀ ਜਵਾਬ ਦਵਾਂ,

ਮੈ ਕੀ ਜਵਾਬ ਦਵਾਂ 😭💔.....
#ਜਸ਼ਨ ਫੱਤਾ ✍️#

©Jashan fatta #LookingDeep  ShwetaRai Anshu writer

Jashan fatta

#ਜਸ਼ਨ

read more
Ideal love quotes  ਚੱਲ ਭੁੱਲ ਜਾਈਏ ਸੱਜਣਾ ,ਸਬ ਗਿੱਲੇ ਸਿ਼ਕਵੇ, 
ਆ ਗੱਲ ਲੱਗ ਮਿਲ਼ੀਏ,ਹੋਕੇ ਇਕ ਮਿਕ ਵੇ,
ਮੈ ਗਲਤੀ ਦਾ ਪੁਤਲਾ ,
ਮੈਨੂੰ ਮਾਫ ਕਰਦੇ,
ਇੱਕ ਫਰਿਆਦ ਤੇਰੇ  ਅੱਗੇ ਰੱਖਾਂ, 
ਜੇ ਮੰਜੂਰ ਕਰਦੇ ਹੋ,,
ਰੋਜ ਕਰਲੀ  ਜਸ਼ਨ,, ਤੂੰ ਭਾਵੇਂ ਲੱਖ ਝਗੜੇ,
ਚੱਲ ਭੁੱਲ ਜਾਈਏ ਸੱਜਣਾ ,ਸਬ ਗਿੱਲੇ ਸਿ਼ਕਵੇ, 
ਆ ਗੱਲ ਲੱਗ ਮਿਲ਼ੀਏ,ਹੋਕੇ ਇਕ ਮਿਕ ਵੇ
#ਜਸ਼ਨ ਫੱਤਾ ✍️✍️

©Jashan fatta

Jashan fatta

गल्ला करदे करदे रात लांग गाई ✍️✍️ #vacation #ਜਸ਼ਨ

read more
ਰਾਤੀ ਸੱਜਣਾ ਨੇ ਸਾਨੂੰ ਯਾਦ ਕੀਤਾ 
ਤੇ ਗੱਲਾਂ ਕਰਦਿਆਂ ਕਰਦਿਆਂ ਰਾਤ ਲੰਘ ਗਈ,,
ਕੁਝ ਭੇਜਿਅਾ ਸੁਗਾਤਾਂ ਖਾਸ ਓਹਨਾ ਨੇ,
ਫੇਰ ਤਸਵੀਰ ਤਕਦੀਆ ਤਕਦਿਆ ਰਾਤ ਲੰਘ ਗਈ, 
ਉਹਨਾਂ ਆਖਿਆ ਿਲਖ ਨਵਾਂ ਸਾਇਰ ਸਾਡੀ ਮੁਹੱਬਤ ਦਾ 
ਫੇਰ ਲਿਖਦਿਆਂ ਲਿਖਦਿਆਂ ਰਾਤ ਲੰਘ ਗਈ,, 
ਨੀਦ ਓਹਨਾ ਨੂ ਵੀ ਆਈ ਸੀ,
ਨੀਦ ਸਾਨੂੰ ਵੀ ਆਈ ਸੀ ,
ਉਣੀਦਰਾਂ ਕੱਟਦਿਆਂ ਕੱਟਦਿਆਂ ਰਾਤ ਲੰਘ ਗਈ,
,ਜਸ਼ਨ,,, ਸਿਰੇ ਚੜ੍ਹ ਜਾਵੇ ਪਿਅਾਰ ਸਾਡਾ ,
ਇਹ ਦੁਆ ਮੰਗਦੀਆ ਮੰਗਦੀਆ   ਰਾਤ ਲੰਘ ਗਈ
#ਜਸ਼ਨ ਫੱਤਾ ✍️
लिखत: जाशन सिंघ

©Jashan fatta गल्ला करदे करदे रात लांग गाई ✍️✍️
#vacation

Jashan fatta

ਓਹ ਤੱਕਦੀ ਸੀ ਕਦੇ ਰਾਹ ਮੇਰੇ ਵਿੱਚ ਵਸਦੀ ਦੀ ਹਰ ਸਾਹ ਮੇਰੇ,
ਓਸਨੂੰ ਅਪਣਿਆ ਦੇ ਸੰਗ ਬਹਿਣ ਦੇ,

,ਛੱਡ ਦਿਲਾਂ ਹੁਣ ਰਹਿਣ ਦੇ......

ਕਦੇ ਮੁੱਖ ਚੋ ਮਿੱਠੇ ਬੋਲ ਬੋਲੇ,,
ਅੱਜ ਕੱਖਾ ਦੇ ਵਿੱਚ ਅਸੀ  ਰੋਲੇ,
ਓਹਨੂੰ ਬੋਲ ਮਾੜੇ ਕਹਿਣ ਦੇ,,

ਛੱਡ ਦਿਲਾਂ ਹੁਣ ਰਹਿਣ ਦੇ....

ਅਸੀ ਮੰਨਦੇ ਰਹੇ ਸਹਾਰਾ ਸੀ
,ਜਸ਼ਨ,,ਓਹ  ਕਰਕੇ ਗਈ ਕਿਨਾਰਾ ਸੀ ,
ਸਾਨੂੰ ਦਰਦ ਪਿਅਾਰ ਦੇ ਹੁਣ ਸਹਿਣ ਦੇ,

ਛੱਡ ਦਿਲਾਂ ਹੁਣ ਰਹਿਣ ਦੇ,
ਬਸ ਕਰ ਦਿਲਾ ਹੁਣ ਰਹਿਣ ਦੇ....#ਜਸ਼ਨ ਫੱਤਾ ✍️

©Jashan fatta #ink

JASHAN Fatta

ਕਹਿੰਦੀ ਹੁਣ ਖੜਦਾ ਨੀ ਕੋਲ਼, 
ਬਹੁਤੇ ਕਾਹਲੀਆਂ ਵੇ.. 
ਉਦੋਂ ਕਰ- ਕਰ ਮਿੱਠੀਆ ਗੱਲਾਂ, 
ਮੈਨੂੰ ਆਪਣੇ ਪਿਆਰ ਚ ਫ਼ਸਾ ਲਿਆ ਵੇ.. 
ਕਹਿੰਦੀ ਲਿਖਦਾ ਏ ਸ਼ਾਇਰੀ, 
ਕੀ ਦੀ ਯਾਦ ਵਿੱਚ ਰਹਿਣਾਂ , 
ਤਾਹੀ ਤੂੰ ਹੁਣ ਆਪਣੇ ਤੋਂ ਮੇਰਾ ਯਕੀਨ ਉੱਠਾ ਲਿਆ ਵੇ..
 ਦੱਸ ਕੌਣ ਆ ਉਹ, 
ਜਿਨ੍ਹਾਂ ਦਾ ਆਪਣੇ ਦਿਲ ਚ ਖ਼ਾਬ ਜਗ੍ਹਾ ਲਿਆ ਵੇ,
 ਛੱਡ ਦੇ ਓਹਨੂੰ 
ਜਾਂ ਭੁੱਲ ਜਾਂ ਮੈਨੂੰ
, ,ਜਸ਼ਨ,, ਫੱਤੇ ਵਾਲਿਆਂ ਵੇ .. 
ਸੁਣ ਫੱਤੇ ਵਾਲਿਆਂ ਵੇ..
@#ਜਸ਼ਨ ਫੱਤਾ ✍️✍️

©JASHAN Fatta #Life  Kittu❤

JASHAN Fatta

#Dreams ਰਾਤ ਚੰਨ ਤਾਰਿਆਂ ਨਾਲ, ਗੱਲਾਂ ਮੈਂ ਸੀ ਕੀਤੀਆਂ । ਦੱਸਿਆ ਮੈਂ ਉਨ੍ਹਾਂ ਨੂੰ, ਕੀ-ਕੀ ਮੇਰੇ ਨਾਲ ਬੀਤੀਆਂ । ਰੋ ਪਏ ਤਾਰੇ, ਚੰਨ ਅੱਖਾਂ ਨਮ ਕੀਤੀਆਂ । ਗਿਲਾ ਕਰਨ ਤਾਰੇ, ਪਹਿਲਾਂ ਸਾਂਝੀਆਂ ਨਾ ਕੀਤੀਆਂ । #ਸ਼ਾਇਰੀ #ਜਸ਼ਨ

read more
ਰਾਤ ਚੰਨ ਤਾਰਿਆਂ ਨਾਲ,
ਗੱਲਾਂ ਮੈਂ ਸੀ ਕੀਤੀਆਂ ।
ਦੱਸਿਆ ਮੈਂ ਉਨ੍ਹਾਂ ਨੂੰ,
ਕੀ-ਕੀ ਮੇਰੇ ਨਾਲ ਬੀਤੀਆਂ ।
ਰੋ ਪਏ ਤਾਰੇ,
ਚੰਨ ਅੱਖਾਂ ਨਮ ਕੀਤੀਆਂ ।
ਗਿਲਾ ਕਰਨ ਤਾਰੇ,
ਪਹਿਲਾਂ ਸਾਂਝੀਆਂ ਨਾ ਕੀਤੀਆਂ ।
ਕੰਬ ਗਈ ਕਾਇਨਾਤ,
ਸੁਣ ਮੇਰੀ ਇਹ ਹੱਡਬੀਤੀਆਂ ।
ਰਾਤ ਚੰਨ ਤਾਰਿਆਂ ਨਾਲ...
ਗੱਲਾਂ ਮੈੰ ਸੀ ਕੀਤੀਆਂ,,
ਜਸ਼ਨ ਫੱਤਾ✍️
ਹੈਲੋ I'd ਜਸ਼ਨ ਫੱਤਾ #Dreams ਰਾਤ ਚੰਨ ਤਾਰਿਆਂ ਨਾਲ,
ਗੱਲਾਂ ਮੈਂ ਸੀ ਕੀਤੀਆਂ ।
ਦੱਸਿਆ ਮੈਂ ਉਨ੍ਹਾਂ ਨੂੰ,
ਕੀ-ਕੀ ਮੇਰੇ ਨਾਲ ਬੀਤੀਆਂ ।
ਰੋ ਪਏ ਤਾਰੇ,
ਚੰਨ ਅੱਖਾਂ ਨਮ ਕੀਤੀਆਂ ।
ਗਿਲਾ ਕਰਨ ਤਾਰੇ,
ਪਹਿਲਾਂ ਸਾਂਝੀਆਂ ਨਾ ਕੀਤੀਆਂ ।

JASHAN Fatta

#sunrays khush kaur virk #ਜਸ਼ਨ ਫੱਤਾ ✍️ #ਸ਼ਾਇਰੀ

read more
ਤਨ ਜੇ ਮੇਰਾ ਹੋਵੇ ਸਮੁੰਦਰ,
ਲੱਖਾਂ ਦੁੱਖਾਂ ਨੂੰ ਹਿਰਦੇ ਸਮੋਵਾਂ ।
ਦੁਨੀਆਂ ਵੀ ਦੁੱਖ ਦੇ ਦੇ ਹੰਭੇ,
ਮੈਂ ਭੋਰਾ ਨਾ ਅੱਖੋਂ ਰੋਵਾਂ ।
ਬੇਅੰਤ ਜੀਵਾਂ ਦਾ ਬਣਾ ਆਸਰਾ,
ਨਾ ਕਦੇ ਥੱਕਾਂ ਨਾ ਕਦੇ ਅੱਕਾਂ 
ਜਸ਼ਨ ਫੱਤਾ ✍️
ਹੈਲੋ I'd ਜਸ਼ਨ ਫੱਤਾ #sunrays  khush kaur virk #ਜਸ਼ਨ ਫੱਤਾ ✍️
loader
Home
Explore
Events
Notification
Profile