Nojoto: Largest Storytelling Platform

ਨਾ ਤੇਰੀ ਯਾਦਾਂ ਤੋਂ ਜੁਦਾਂ ਹਾ,ਨਾ ਤੇਰੇ ਖੁਵਾਬਾਂ ਤੋਂ ਜੁਦ

ਨਾ ਤੇਰੀ ਯਾਦਾਂ ਤੋਂ ਜੁਦਾਂ ਹਾ,ਨਾ ਤੇਰੇ ਖੁਵਾਬਾਂ ਤੋਂ ਜੁਦਾਂ ਹਾਂ,ਤੇਰੇ ਅਹਿਸਾਂਸੋਂ ਤੋਂ ਵੀ ਜੁਦਾਂ ਨਹੀਂ,ਨਾ ਤੇਰੇ ਜਜ਼ਬਾਤਾਂ ਤੋਂ ਜੁਦਾਂ ਹਾਂ...
ਜੇ ਜੁਦਾਂ ਹਾਂ ਤਾਂ ਸਿਰਫ ਅਪਣੇ ਆਪ ਤੋਂ ਜੁਦਾਂ ਹਾਂ, ਅਪਣੇ ਆਪ ਤੋਂ ਜੁਦਾਂ ਹਾਂ..

©Gumnaam shayar
  #ਯਾਦ

#ਯਾਦ #ਸ਼ਾਇਰੀ

37 Views