Nojoto: Largest Storytelling Platform
suhirdluthra4973
  • 32Stories
  • 4Followers
  • 215Love
    218Views

Gumnaam shayar

  • Popular
  • Latest
  • Video
238abf389a8fa3875d91f138bed24a43

Gumnaam shayar

ਮੈਂ ਚੋਂਦਾ ਸੀ ਤੈਨੂੰ ਕੁਝ ਏਸ ਤਰ੍ਹਾਂ, ਲੋਕੀ ਚਾਹ ਦੀ ਚੁਸਕੀ ਲੈਂਦੇ ਨੇ ਜਿਸ ਤਰ੍ਹਾਂ

©Gumnaam shayar
  ਯਾਦ..
238abf389a8fa3875d91f138bed24a43

Gumnaam shayar

मेरी याद हो तुम,मेरी बात हो तुम, तुम हो मेरे जज़्बात और मेरा एहसास हो तुम...
कुछ और नहीं बस मेरे वक्त की तलाश हो तुम..

©Gumnaam shayar
  #याद
238abf389a8fa3875d91f138bed24a43

Gumnaam shayar

ਮੈਂ ਚਾਹਾ ਸੀ ਤੈਨੂੰ ਕੁਝ ਇਸ ਤਰ੍ਹਾਂ, ਲੋਕੀ ਲੈਂਦੇ ਨੇ ਚਾ ਦੀ ਚੁਸਕੀ ਜਿਸ ਤਰ੍ਹਾਂ...

©Gumnaam shayar
  #ਯਾਦ
238abf389a8fa3875d91f138bed24a43

Gumnaam shayar

मैने चाहा था तुझको कुछ इस तरह, लोग चाय की चुस्की लेते है जिस तरह...

©Gumnaam shayar
  #याद
238abf389a8fa3875d91f138bed24a43

Gumnaam shayar

तुझे देखा तो डूब गया मैं तेरी आंखों में, तुझसे मिला तो डूब गया मैं तेरी बातों में,तेरे नखरों में डूब गया मैं,फुरसत में सोचता हूं तो लगता है के डूब गया मैं तेरी साजिशों में...

©Gumnaam shayar
  #याद
238abf389a8fa3875d91f138bed24a43

Gumnaam shayar

ਨਾ ਤੇਰੀ ਯਾਦਾਂ ਤੋਂ ਜੁਦਾਂ ਹਾ,ਨਾ ਤੇਰੇ ਖੁਵਾਬਾਂ ਤੋਂ ਜੁਦਾਂ ਹਾਂ,ਤੇਰੇ ਅਹਿਸਾਂਸੋਂ ਤੋਂ ਵੀ ਜੁਦਾਂ ਨਹੀਂ,ਨਾ ਤੇਰੇ ਜਜ਼ਬਾਤਾਂ ਤੋਂ ਜੁਦਾਂ ਹਾਂ...
ਜੇ ਜੁਦਾਂ ਹਾਂ ਤਾਂ ਸਿਰਫ ਅਪਣੇ ਆਪ ਤੋਂ ਜੁਦਾਂ ਹਾਂ, ਅਪਣੇ ਆਪ ਤੋਂ ਜੁਦਾਂ ਹਾਂ..

©Gumnaam shayar
  #ਯਾਦ
238abf389a8fa3875d91f138bed24a43

Gumnaam shayar

ना तेरी यादों से जुदा हूं,ना तेरे खुवाबों से जुदा हूं,तेरे एहसासों से भी जुदा नहीं और ना तेरे जज्बातों से जुदा हूं...
जुदा हूं अगर मैं किसी से तो सिर्फ खुद से जुदा हूं,खुद से जुदा हूं...

©Gumnaam shayar
  #याद
238abf389a8fa3875d91f138bed24a43

Gumnaam shayar

ਹਰ ਪਲ ਚ ਤੇਰੀਆਂ ਯਾਦਾਂ ਨੇ,ਹਰ ਯਾਦਾਂ ਚ ਤੇਰੇ ਅਹਿਸਾਸ ਨੇ,ਹਰ ਅਹਿਸਾਸ ਚ ਤੇਰੇ ਜਜ਼ਬਾਤ ਨੇ..
ਤਾਹੀਂ ਮੈਂ ਹਰ ਪਲ ਸੋਚਦਾਂ ਕੇ ਤੇਰੀ ਵੀ ਕਿਆ ਬਾਤਾਂ ਨੇ, ਤੇਰੀ ਵੀ ਕਿਆ ਬਾਤਾਂ ਨੇ....

©Gumnaam shayar
  #ਯਾਦ
238abf389a8fa3875d91f138bed24a43

Gumnaam shayar

हर पल में तेरी याद है,हर याद में तेरा एहसास है,हर एहसास में तेरे जज़्बात हैं...
इसलिए हर दम सोचता हूं के तेरी भी किया बात है,तेरी भी किया बात है...

©Gumnaam shayar
  #याद
238abf389a8fa3875d91f138bed24a43

Gumnaam shayar

ਫ਼ੁਰਸਤ ਚ ਚਾ ਪੀਂਦਾ ਹਾਂ ਤਾਂ ਤੇਰੀ ਯਾਦ ਬਹੁਤ ਆਉਂਦੀ ਏ, ਏਸੇ ਕਰਕੇ ਮੈਨੂੰ ਚਾ ਬਹੁਤ ਪਸੰਦ ਆਉਂਦੀ ਏ...

©Gumnaam shayar
  #ਯਾਦ
loader
Home
Explore
Events
Notification
Profile