Nojoto: Largest Storytelling Platform

ਢੱਲਦੀਆ ਰੁੱਤਾਂ ਦੇ ਪਰਛਾਵੇਂ ਹੋਲੀ ਹੋਲੀ ਤੂੰ ਦੂਰ ਹੁੰਦਾ

ਢੱਲਦੀਆ ਰੁੱਤਾਂ ਦੇ ਪਰਛਾਵੇਂ 
ਹੋਲੀ ਹੋਲੀ  ਤੂੰ ਦੂਰ ਹੁੰਦਾ ਜਾਵੇਂ
ਦਰ ਤੇਰੇ ਤੋਂ ਸਭ ਕੁਝ ਮਿਲਦਾ
ਕਿਉਂ
ਨਿੱਤ ਨਿੱਤ ਉਲਾਮੇ ਮਾਰੇ
ਰੱਬ ਰੱਬ ਕਰ  
ਸੁੱਕਰ ਮਨਾ
ਕਦੇ ਤਾਂ ਤੂੰ ਰੱਬ ਦੇ ਘਰ ਫੇਰਾ ਪਾਵੇਂ।

©Ravneet Rangian
  ਢੱਲਦੀਆਂ ਰੁੱਤਾ ਦੇ ਪਰਛਾਵੇਂ
#Punjabi #Punjabipoetry #punjabibooks  #GoldenHour

ਢੱਲਦੀਆਂ ਰੁੱਤਾ ਦੇ ਪਰਛਾਵੇਂ #Punjabi #Punjabipoetry #punjabibooks #GoldenHour

81 Views