Find the Best punjabibooks Shayari, Status, Quotes from top creators only on Nojoto App. Also find trending photos & videos aboutstatus for love in punjabi, punjabi love shayari, love status in punjabi, punjabi love song, status love punjabi,
Ravneet Rangian
White ਕੈਸਾ ਅਨਜਾਮ ਦੇ ਰਹੀ ਏ ਜ਼ਿੰਦਗੀ ਆਪਣਿਆ ਦੀ ਦੌੜ ਲੱਗੀ ਏ ਆਪਣਿਆ ਨੂੰ ਹੀ ਚੋਟ ਪਹੁੰਚਾਉਣ ਲਈ ਕਾਸ਼ ਦਰੁੱਸਤ ਹੋ ਜਾਵੇ ਏਵੇ ਦੇਰ ਨਾ ਹੋ ਜਾਵੇ ਸੁਲਝਾਉਣ ਦੀ ਰੱਬਾ ਕੈਸਾ ਸਮਾਂ ਸਿਰਜਿਆ ਏ ਹਰ ਵੇਲੇ ਲੱਗੀ ਰਹਿੰਦੀ ਏ ਮੁਸੀਬਤ ਜਿਵੇਂ ਮੇਰੇ ਗੱਲ ਨੂੰ ਫਾਹਾ ਲਾਉਣ ਨੂੰ।। ©Ravneet Rangian ਕੈਸਾ ਅਨਜਾਮ #ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetRangian #punjabibooks #Nojoto #Music #punabisinger
ਕੈਸਾ ਅਨਜਾਮ #ਰਵਨੀਤਰੰਗੀਆਂ #sad_quotes #ਪੰਜਾਬੀਸ਼ਾਇਰੀ #ਮਾਂਬੋਲੀ #ਪੰਜਾਬੀਅਤ #ravneetrangian #punjabibooks #Music #punabisinger
read moreRavneet Rangian
ਦਰ ਬੇ ਦਰ #ravneetrangian Love #Punjabi #Music #punjabishyri #punjabibooks #writerpunjabi
read moreRavneet Rangian
ਹਕੀਕਤ ਤੋਂ ਪਰੇ #ਰਵਨੀਤਰੰਗੀਆ #Punjabipoetry #poerty #writer #Music #punjabibooks #punjab #nojotopoetry #mothernature
read moreRavneet Rangian
ਹਕੀਕਤ ਤੋਂ ਪਰੇ ਨੇ ਸਭ ਗੱਲਾਂ ਜਿਵੇਂ ਚੱਲਦੇ ਪਾਣੀ ਦੀਆਂ ਛੱਲਾਂ ਕਿਧਰ ਨੂੰ ਚੱਲਾਂ ਜਾਂ ਰੱਬ ਦੇ ਵੱਲਾ ਹਕੀਕੀ ਦੇ ਨਾਲ ਤੂੰ ਵਹਿਮ ਦੇ ਘਰ ਕਿਉਂ ਚੱਲਾਂ।। ©Ravneet Rangian ਹਕੀਕਤ ਤੋਂ ਪਰੇ #Nojoto #Music #poem #Poetry #writer #Punjabi #punjabibooks #mountainsnearme
ਹਕੀਕਤ ਤੋਂ ਪਰੇ #Music #poem Poetry #writer #Punjabi #punjabibooks #mountainsnearme
read moreRavneet Rangian
ਅਜਬ ਤਕਾਜ਼ਾ ਏ #ਸਮੇ_ਦੇ_ਪੰਨੇ #ਰਵਨੀਤਰੰਗੀਆ #ਮਾਂਬੋਲੀ #ਪੰਜਾਬੀਸ਼ਾਇਰੀ #ਪੰਜਾਬੀ_ਕਵਿਤਾ #Music #nojotopoetry #punjabibooks #Hope
read moreRavneet Rangian
ਨਸ਼ਿਆਂ ਦੀ ਡੋਜ ਵੱਧ ਰਹੀ ਏ ਲੱਗਦਾ ਜ਼ਿੰਦਗੀ ਦਿਨ ਬ ਦਿਨ ਘੱਟ ਰਹੀ ਏ।। ©Ravneet Rangian ਨਸ਼ਿਆਂ ਦੀ ਡੋਜ਼ #Punjabi #Nojoto #nojotopoetry #nojotopunjabipoet #punjabibooks #PhisaltaSamay
ਨਸ਼ਿਆਂ ਦੀ ਡੋਜ਼ #Punjabi #nojotopoetry #nojotopunjabipoet #punjabibooks #PhisaltaSamay
read moreRavneet Rangian
ਕੁਝ ਅਜਬ ਤਕਾਜਾ ਏ ਸਮੇਂ ਦੇ ਪੰਨਿਆਂ ਦਾ, ਸਹਿਜੇ ਸੋਚਣਾ ਨਿਕਲਣਾ ਕੁੱਝ ਤਰਤੀਬ ਵਾਰ ਕਰਨ ਲੱਗੇ ਉਲਝਣਾਂ ਵਿੱਚ ਫਸੇ ਦਿਨੋ ਦਿਨ ਬੇਹਾਲ ਹੋਣਾ ਆਮ ਗੱਲ ਏ।। ©Ravneet Rangian ਤਰਤੀਵਾਰ #ਪੰਜਾਬੀ #ਪੰਜਾਬੀਸ਼ਾਇਰੀ #ਅਜਬ #kitaab #poem #Poet #Punjabi #Music #nojotolover #punjabibooks
ਤਰਤੀਵਾਰ #ਪੰਜਾਬੀ #ਪੰਜਾਬੀਸ਼ਾਇਰੀ #ਅਜਬ #kitaab #poem #Poet #Punjabi #Music #Nojotolover #punjabibooks
read moreRavneet Rangian
ਢਲਦੀਆ ਰੁੱਤਾਂ ਦੇ ਪਰਛਾਵੇਂ #kahaaniyan #ਪੰਜਾਬ #poem Poetry #writer #punjabibooks #Social #Punjabipoetry
read moreRavneet Rangian
ਢੱਲਦੀਆ ਰੁੱਤਾਂ ਦੇ ਪਰਛਾਵੇਂ ਹੋਲੀ ਹੋਲੀ ਤੂੰ ਦੂਰ ਹੁੰਦਾ ਜਾਵੇਂ ਦਰ ਤੇਰੇ ਤੋਂ ਸਭ ਕੁਝ ਮਿਲਦਾ ਕਿਉਂ ਨਿੱਤ ਨਿੱਤ ਉਲਾਮੇ ਮਾਰੇ ਰੱਬ ਰੱਬ ਕਰ ਸੁੱਕਰ ਮਨਾ ਕਦੇ ਤਾਂ ਤੂੰ ਰੱਬ ਦੇ ਘਰ ਫੇਰਾ ਪਾਵੇਂ। ©Ravneet Rangian ਢੱਲਦੀਆਂ ਰੁੱਤਾ ਦੇ ਪਰਛਾਵੇਂ #Punjabi #Punjabipoetry #punjabibooks #GoldenHour
ਢੱਲਦੀਆਂ ਰੁੱਤਾ ਦੇ ਪਰਛਾਵੇਂ #Punjabi #Punjabipoetry #punjabibooks #GoldenHour
read moreRavneet Rangian
ਸਿਜਦਾ ਮੇਂਰੀ ਮਾਂ ਨੂੰ ਅਨੰਤ ਵਾਰ ਸਿਜਦਾ #HappyMusic #poem #Poet #Punjabi #punjabibooks #punjabisahit
read more