Nojoto: Largest Storytelling Platform

ਸੀ ਨਾਲ ਤੇਰੇ ਸਾਡੀ ਯਾਰੀ ਸੱਜਣਾ, ਮੈਂ ਜਿਤ ਕੇ ਹਾਰਿਆ ਹਰ ਵ

ਸੀ ਨਾਲ ਤੇਰੇ ਸਾਡੀ ਯਾਰੀ ਸੱਜਣਾ,
ਮੈਂ ਜਿਤ ਕੇ ਹਾਰਿਆ ਹਰ ਵਾਰੀ ਸੱਜਣਾ,
ਤੂੰ ਤਾਂ ਛੱਡਿਆ ਹੋਰਾਂ ਕਰਕੇ,
ਤੋੜ ਹੀ ਦਿਤੀ ਯਾਰੀ ਸੱਜਣਾਂ,
ਇਤਬਾਰ ਨਾ ਹੋਇਆ ਤੈਥੋਂ ਵਧਕੇ,
ਮਸ਼ਹੂਰ ਵੀ ਕੀਤਾ ਤੇ ਆਮ ਵੀ ਹੋਇਆ,
ਇਸ਼ਕ ਵੀ ਹੋਇਆ ਬਦਨਾਮ ਵੀ ਹੋਇਆ,
ਦਿਲ ਵੀ ਟੁਟਿਆ ਤੇਰਾ ਨਾਮ ਵੀ ਹੋਇਆ,

©Hardeep kashyap
  #chaandsifarish #Love #viral #true_love