Nojoto: Largest Storytelling Platform

ਹੁਣ ਤਾਂ ਝੱਗਾ ਪਾਟਾ ਪਿਆ ਮੁਹੱਬਤ ਦਾ ਖਿਲਰਿਆ ਪੂਰਾ ਝਾਟਾ ਪ

ਹੁਣ ਤਾਂ ਝੱਗਾ ਪਾਟਾ ਪਿਆ ਮੁਹੱਬਤ ਦਾ
ਖਿਲਰਿਆ ਪੂਰਾ ਝਾਟਾ ਪਿਆ ਮੁਹੱਬਤ ਦਾ

ਮੈਂ ਕੀ ਤੈਨੂੰ ਤਾਰੇ ਤੋੜ ਲਿਆ ਦੇਵਾਂ
ਘਟਿਆ ਅੱਜ ਕੱਲ ਆਟਾ ਪਿਆ ਮੁਹੱਬਤ ਦਾ

ਤੂੰ ਕੀ ਮੇਰੇ ਤਸੀਹੇ ਗਿਣਨੈ ਲੱਗਿਆ ਐਂ 
ਦਿਸਦਾ ਨਹੀਂ ਕਿ ਗਾਟਾ ਪਿਆ ਮੁਹੱਬਤ ਦਾ ?

#ਸ਼ਬਦ ਦੀਪ

©Singh Singh
  #Chess