Nojoto: Largest Storytelling Platform
singhsingh7760
  • 14Stories
  • 23Followers
  • 1.4KLove
    5.7KViews

Singh Singh

ਬੁੱਲ੍ਹਾ ਕੀ ਜਾਣਾ ਮੈਂ ਕੌਣ jagseerdhaliwal81@gmail.com

Thewhrighter.blogspot.com

  • Popular
  • Latest
  • Repost
  • Video
4cbf5a582a4c3b91301b97a8de1afabe

Singh Singh

ਸਟਰੀਕ ਟੁੱਟ ਗਈ ਬਕਵਾਸ ਆ ਸਭ ਕੁੱਝ

©Singh Singh
  #WoSadak
4cbf5a582a4c3b91301b97a8de1afabe

Singh Singh

ਦੋਸਤ ਦਵਾਈ ਤੋਂ ਵੀ ਜਿਆਦਾ ਚੰਗੇ ਹੁੰਦੇ ਨੇ ਕਿਉਂਕਿ ਚੰਗੀ ਦੋਸਤੀ ਕਦੇ ਐਕਸਪਾਇਰ ਨੀ ਹੁੰਦੀ.

©Singh Singh
  #TiTLi
4cbf5a582a4c3b91301b97a8de1afabe

Singh Singh

ਹੁਣ ਤਾਂ ਝੱਗਾ ਪਾਟਾ ਪਿਆ ਮੁਹੱਬਤ ਦਾ
ਖਿਲਰਿਆ ਪੂਰਾ ਝਾਟਾ ਪਿਆ ਮੁਹੱਬਤ ਦਾ

ਮੈਂ ਕੀ ਤੈਨੂੰ ਤਾਰੇ ਤੋੜ ਲਿਆ ਦੇਵਾਂ
ਘਟਿਆ ਅੱਜ ਕੱਲ ਆਟਾ ਪਿਆ ਮੁਹੱਬਤ ਦਾ

ਤੂੰ ਕੀ ਮੇਰੇ ਤਸੀਹੇ ਗਿਣਨੈ ਲੱਗਿਆ ਐਂ 
ਦਿਸਦਾ ਨਹੀਂ ਕਿ ਗਾਟਾ ਪਿਆ ਮੁਹੱਬਤ ਦਾ ?

#ਸ਼ਬਦ ਦੀਪ

©Singh Singh
  #Chess
4cbf5a582a4c3b91301b97a8de1afabe

Singh Singh

ना जाने ख़ुदा कैसे मुक़द्दर की किताब लिख देता है?


साँसे गिनती की और ख़्वाहिशें बेहिसाब देता है  
                    


نہ جانے خدا کیسے مُقدر کی کِتاب لِکھ دیتا ہے

سانسیں گِنتی کی اور خواہشیں بے حِساب دیتا ہے

©Singh Singh
  #BakraEid
4cbf5a582a4c3b91301b97a8de1afabe

Singh Singh

ਹਾਸਾ ਝੂਠਾ ਵੀ ਹੋ ਸਕਦਾ ਜਨਾਬ,ਇਨਸਾਨ ਦੇਖੀਦਾ ਨੀ ਸਮਝੀ ਦਾ ਹੁੰਦਾ Good Morning

©Singh Singh
  #KhulaAasman
4cbf5a582a4c3b91301b97a8de1afabe

Singh Singh

♡ਸਰਦਾਰਾਂ ਦੇ ਫੈਸਲੇ ਤਾਂ ਜਜ਼ਬਾਤਾਂ ਨਾਲ ਹੁੰਦੇ,ਦਿਮਾਗ ਨਾਲ ਤਾਂ ਸੌਦੇ ਕੀਤੇ ਜਾਂਦੇ♡

©Singh Singh
  #Pattiyan
4cbf5a582a4c3b91301b97a8de1afabe

Singh Singh

ਧੋਇਆਂ ਪੈ ਜੋ ਡੱਬ ਗਿਆ ਏ
ਪਾਣੀ ਰੰਗ ਈ ਚੱਬ ਗਿਆ ਏ

ਅੱਬਾ ਨਈਓਂ ਉੱਠਿਆ ਬੇਬੇ
ਏਥੋਂ ਉੱਠ ਕੇ ਰੱਬ ਗਿਆ ਏ

ਭੁੱਖਾ ਨੰਗਾ ਬੰਦਾ ਸੀ ਪਰ
ਖੱਫਣ ਪਾ ਕੇ ਫੱਬ ਗਿਆ ਏ

Tajammul Kaleem

©Singh Singh
  #merasheher
4cbf5a582a4c3b91301b97a8de1afabe

Singh Singh

पुराने किले, इमारतें, तो देखने जाते हो होंगे न..

तो कुछ यूं कहा है कि...

बड़े अजीब अकेलेपन से गुज़र रही है ज़िन्दगी इन खण्डरों की तरह...

देखने दुनियाँ आती है मगर रहता कोई नहीं...

©Singh Singh
  #Iqbal&Sehmat #Love #love❤ #f4f #each #every #loV€fOR€v€R #Ya

#iqbal&Sehmat Love love❤ #f4f #each #every loV€fOR€v€R #Ya #ਸ਼ਾਇਰੀ

4cbf5a582a4c3b91301b97a8de1afabe

Singh Singh

ਨਾਂ ਸੀਨੇ ਵਿਚ ਦਰਦ , ਨਾ ਕੋਈ ਬਿਮਾਰੀ , ਅਚਾਨਕ ਮੌਤ । ਇਹ ਕਿ ਹੋ ਰਿਹਾ ਹੈ ਉਮਰ ਵੀ 14 ਤੋਂ 25 ਸਾਲ । ਕੋਈ ਨਸ਼ਾ ਵੀ ਨਹੀਂ ਫੇਰ ਵੀ silent death। ਕੁੱਛ ਤਾਂ ਸੋਚ ਵਿਚਾਰ ਵਾਲੀ ਗਲ ਹੈ।

©Singh Singh
  #worldmusicday
4cbf5a582a4c3b91301b97a8de1afabe

Singh Singh

ਜੇ ਕਿਧਰੇ ਬੋਲੀ ਲੱਗੀ ਜ਼ਮੀਰਾਂ ਦੀ ਅਸੀਂ ਉੱਠਕੇ ਉਥੋਂ ਤੁਰ ਪੈਣਾ।
ਭੋਲੇ ਭਾਲੇ ਸਾਡੇ ਜਿਹੇ ਸਾਨੂੰ ਫੱਬਣ ਬਾਹਲੇ ਸਿਆਣਿਆਂ ਤੋਂ ਕੀ ਲੈਣਾ।

©Singh Singh
  #GarajteBaadal
loader
Home
Explore
Events
Notification
Profile