Nojoto: Largest Storytelling Platform

ਜੇ ਇਸ਼ਕ ਹੁੰਦਾ ਤਾਂ ਹੱਡੀਂ ਰਚਦਾ ਸਮਝੌਤਾ ਹੀ ਸੀ ਤਾਂ ਟੁੱਟ

ਜੇ ਇਸ਼ਕ ਹੁੰਦਾ ਤਾਂ ਹੱਡੀਂ ਰਚਦਾ
ਸਮਝੌਤਾ ਹੀ ਸੀ ਤਾਂ ਟੁੱਟ ਗਿਆ ……!

ਹੁੰਦਾ ਜੇ ਆਪਣਾ,ਤਾਂ ਛਾਂਵੇਂ ਸੁੱਟਦਾ
ਬੇਗਾਨਾ !
 ਧੁੱਪੇ ਈ ਸੰਘੀ ਘੁੱਟ ਗਿਆ ……!

ਖੁਸ਼ੀਆਂ ਵੇਲੇ ਨਿੱਤ ਰਿਹਾ ਮਨਾਉਂਦਾ
ਸਿੱਧੂਆ ਦੁੱਖ ਵੰਡਾਵਣ ਵੇਲੇ ਰੁੱਸ ਗਿਆ…….!

ਕੀ ਸਿੱਧੂ  ਕਹਾਂ ਸੱਜਣਾਂ ਨੂੰ
ਸਿਖਰਾਂ ਤੇ ਚਾੜ੍ਹ ਕੇ ਡੂੰਘਾ ਸੁੱਟ ਗਿਆ………!

ਹਰਮਨਪ੍ਰੀਤ ਸਿੱਧੂ

©нαямαиρяєєт. sι∂нυ
  #hands
#Li 
#Lia 
#Love
#Si