Nojoto: Largest Storytelling Platform

ਮਹਿਰਮ!!! ਕੀ ਤਾਰੀਫ ਕਰਾਂ ਮੈਂ ਮਹਿਰਮ ਦੀ, ਜਿਹਦੀ ਘੜੀ ਬੈਠ

ਮਹਿਰਮ!!!
ਕੀ ਤਾਰੀਫ ਕਰਾਂ ਮੈਂ ਮਹਿਰਮ ਦੀ,
ਜਿਹਦੀ ਘੜੀ ਬੈਠੀ ਆ ਤਸਵੀਰ ਕੋਈ, 
ਸ਼ੁਰੂਆਤ ਕਰਾਂ ਉਹਦੇ ਨੈਣਾ ਤੋਂ, ਜਿਵੇ ਭਰਿਆ ਸਮੁੰਦਰ ਨੀਰ ਕੋਈ, 
ਬੋਲ ਉਹਦੇ ਕੁਝ ਇੰਝ ਜਾਪਣ,ਜਿਵੇਂ ਵੱਜਣ ਸੁਰ ਸੰਗੀਤ ਕੋਈ, 
ਮੁਖੜਾ ਉਹਦਾ ਇਸ ਕਦਰ ਨੂਰਾਨੀ, ਜਾਪੇ ਨਾਨਕ ਮੀਤ ਕੋਈ, 
ਸਬਰ ਉਹਦਾ ਇਸ ਕਦਰ ਹੈ ਜਾਪੇ, ਚਲੇ ਪਵਨ ਸੀਤ ਕੋਈ, 
ਇਹ ਲਿਖਤ ਨਹੀਂ ਮੇਰੀ ਘੜਤ ਆ,
ਜੋ ਐਸਾ ਹੋਵੇ ਮੇਰਾ ਮਹਿਰਮ ਮੀਤ ਕੋਈ। ।।।

©Maninder Lohria Bhullar #ਜਜ਼ਬਾਤ 

#ZeroDiscrimination