Nojoto: Largest Storytelling Platform

ਚਾਵਾ ਦੀਆ ਸੱਧਰਾਂ ਨੇ ਖਾਲੀ ਮੈਂਨੂੰ ਮੋੜਿਆ, ਆਪਣਿਆ ਤੇ ਉਮੀ

ਚਾਵਾ ਦੀਆ ਸੱਧਰਾਂ ਨੇ
ਖਾਲੀ ਮੈਂਨੂੰ ਮੋੜਿਆ,
ਆਪਣਿਆ ਤੇ ਉਮੀਦਾਂ ਰੱਖ
ਮੈ ਆਪਣੇ ਆਪ ਨੂੰ ਤੋੜਿਆ,
ਕਿੱਧਰ ਨੂੰ ਜਾਵਾ 
ਜਿਵੇਂ ਮੈਨੂੰ
ਆਪਣੇ ਆਪ ਨੇ ਖੋਹ ਲਿਆ
ਕਲਮ ਨਾਲ ਕਾਗਜ਼ ਤੇ
ਲਿਖ ਮੈਂ ਰੋ ਲਿਆ,
ਪਤਾ ਨਹੀਂ ਇਹ ਸਭ
ਕਿਵੇਂ ਸਮੋ ਲਿਆ,
ਚਾਵਾ ਦੀਆ ਸੱਧਰਾ 
ਨੇ ਖਾਲੀ ਮੈਂਨੂੰ ਮੋੜਿਆ।‌।

©Ravneet Rangian
  ਚਾਵਾ ਦੀਆਂ ਸੱਧਰਾਂ
#Poet #poetofpunjab #punjabishyari #punjabipoet #Nojoto #Music #nojotopoetry #Shajar

ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet Nojoto #Music #nojotopoetry #Shajar

290 Views