Find the Best punjabishyari Shayari, Status, Quotes from top creators only on Nojoto App. Also find trending photos & videos about punjabi love shayri image download 0, love shayari image punjabi, jab koi baat bigad jaye punjabi version, meri maa mera rab punjabi song mp3 download, love punjab full movie hd,
Ravneet Rangian
ਚਾਵਾ ਦੀਆ ਸੱਧਰਾਂ ਨੇ ਖਾਲੀ ਮੈਂਨੂੰ ਮੋੜਿਆ, ਆਪਣਿਆ ਤੇ ਉਮੀਦਾਂ ਰੱਖ ਮੈ ਆਪਣੇ ਆਪ ਨੂੰ ਤੋੜਿਆ, ਕਿੱਧਰ ਨੂੰ ਜਾਵਾ ਜਿਵੇਂ ਮੈਨੂੰ ਆਪਣੇ ਆਪ ਨੇ ਖੋਹ ਲਿਆ ਕਲਮ ਨਾਲ ਕਾਗਜ਼ ਤੇ ਲਿਖ ਮੈਂ ਰੋ ਲਿਆ, ਪਤਾ ਨਹੀਂ ਇਹ ਸਭ ਕਿਵੇਂ ਸਮੋ ਲਿਆ, ਚਾਵਾ ਦੀਆ ਸੱਧਰਾ ਨੇ ਖਾਲੀ ਮੈਂਨੂੰ ਮੋੜਿਆ।। ©Ravneet Rangian ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Nojoto #Music #nojotopoetry #Shajar
ਚਾਵਾ ਦੀਆਂ ਸੱਧਰਾਂ #Poet #poetofpunjab #punjabishyari #punjabipoet #Music #nojotopoetry #Shajar
read moreRavneet Rangian
ਰਮਜ਼ #ਰਵਨੀਤਰੰਗੀਆਂ #ਰੰਗੀਆਂ #romanticmusic #Music Love #Punjabipoetry #punjabisahit #punjabishyari #writer
read morePreet Kaur
ਪੀੜਾਂ ਦੇ ਨਾਲ ਲੜਦੀ ਲੜਦੀ, ਹਰਫਾਂ ਨਾਲ ਸਾਂਝ ,ਪਾਉਣ ਲੱਗੀ ਆਂ। ਵੇਖ ਲੈ ਮੈਂ ਤੇਰੇ ਜਾਣ ਮਗਰੋਂ, ਤੈਨੂੰ ਹੋਰ ਵੱਧ ,ਚਾਹੁੰਣ ਲੱਗੀ ਆ। ਪਰੀਤ ਕੌਰ ....🥀🥀 ©Preet Kaur #punjabishyari
ਸੂਹੇ ਲਫ਼ਜ
ਜੇ ਚੰਨ ਨਾ ਦਿਖੇ ਤਾਂ ਇਹ ਤਾਰੇ ਵੀ ਬੇਕਾਰ ਲਗਦੇ ਨੇ, ਸੋਚ ਲੈ ਸੱਜਣ..... ਤੇਰੇ ਬਿਨਾ ਇਹ ਦੁਨੀਆਂ ਕਿਵੇਂ ਲਗਦੀ ਹੋਣੀ। ©ਸੂਹੇ ਲਫ਼ਜ #Stars #Punjabi #punjabishyari
#Stars #Punjabi #punjabishyari #ਪਿਆਰ
read moreArshwinder
ਇਕ ਉਮੀਦ ਸੀ ਤੈਨੂੰ ਪਾਓਣ ਦੀ, ਓਹ ਵੀ ਅੱਜ ਟੁੱਟ ਗਈਏ, ਤੇਰੇ ਬੁੱਲਾਂ ਤੇ ਨਾਮ ਕਿਸੇ ਹੋਰ ਦਾ ਸੁਣ ਕੇ ਓਹ ਆਸ ਪਿਆਰਾਂ ਦੀ ਮੁੱਕ ਗਈਏ ਜਿਥੇ ਰਖਣਾ ਚਹੁੰਦੈ ਸੀ ਤੈਨੂੰ, ਓਹ ਚਾਵਾਂ ਨਾਲ ਬਣਾਈ ਥਾਂ ਨੂੰ, ਤੂੰ ਵਿਗਾੜ ਗਈਏ, ਮੇਰਾ ਦਿਲ ਦਾ ਵਿਹੜਾ ਖਾਲੀ ਸੀ ਜੋ ਓਹਨੂੰ ਅੱਜ ਤੂੰ ਉਜਾੜ ਕੇ ਗਈਏ। insta: @arshwindersingh72 ©Arshwinder #Punjabi #punjabishyari #writers #Waah #pyar #meltingdown
#Punjabi #punjabishyari #writers #Waah #Pyar #meltingdown
read moreAagyaat
ਜਦੋਂ ਅੜ ਕੇ ਕੁੜੀ ਨੇਂ ਪੂਛ ਲਿਆ.. ਗੱਲ ਕਿਉ ਨੀ ਕਰਦੇ ਇਹਦੇ ਬਾਰੇ..(#farmersprotest) ਜਦੋ Twitter ਤੇ ਕੁੜੀ ਨੇ ਪੁੱਛ ਲਿਆ.. ਗੱਲ ਕਿਉ ਨੀ ਕਰਦੇ ਇਹਦੇ ਬਾਰੇ.. ਭਗਤ ਕਿੱਸੇ ਲੰਡੂ ਦੇ.. ਪ੍ਰਾਪੋਗੰਡਾ ਦੱਸਦੇ ਨੇ ਸਾਲੇ.... ਇਹ ਜਿਹੜਾ ਪ੍ਰੋਪੇਗੰਡਾ ਦੱਸਦੇ ਨੇ ਯਾਦ ਰਖਯੋ .. ਅਸੀਂ ਕੰਗਣ ਨਹੀਂ ਕੜੇ ਨੇ... ਮੰਨੋ ਨਾ ਮੰਨੋ, ਰਿਹਾਨਾ(rihana) ਦੇ ਟਵੀਟ .. ਇਹਨਾਂ ਦੇ ਚਿਤ੍ਰ ਤੇ ਜਾ ਕੇ ਲੜੇ ਨੇ ... 18 ਸਾਲ ਦੀ Greta ਨੂੰ.. ਇਹ ਲੰਡੂ ਮਾੜਾ ਬਤਾਉਂਦਾ ਨੇ.. Peace Prize ਦੀ ਵਿਜੇਤਾ ਨੂੰ.. ਇਹ ਭਗਤ peace ਸਿਖਾਉਂਦੇ ਨੇ .. 🤘 ਨਾ ਰਵਾਯੀ ਕਿੱਸੇ ਨੂੰ ਇਹਨਾਂ.. ਕਿ ਉਹ ਰੋਣਾ ਛੱਡ ਦਵੇ.. ਨਾ ਚੱਟੀ ਕਿੱਸੇ ਦੀ ਇਹਨੀ.. ਕਿ ਅਗਲਾ ਧੋਣਾ ਛੱਡ ਦਵੇ...#Bollywood ©Aagyaat #Punjabi #punjabishyari #zindagikerang
mera_safar
चहरे अकसर जुठ बोला करते है😏 रिश्तो की हकीकत वकत आने पर पता चलती है🙃✍️ mera_safar1025 #alone #Waqt #juth like ✅ comment ✅ share ✅ plzz support @mera_safar1025 @mera_safar1025 @mera_safar1025
#alone #Waqt #juth like ✅ comment ✅ share ✅ plzz support @mera_safar1025 @mera_safar1025 @mera_safar1025 #sadshyari #punjabishyari #shyarilover #bestshyari #shyariforlove #loveshyari❤️ #shyarihishyari
read moremera_safar
बोर होने पर मैसेज करोगे, तो रिप्लाई भी फ्री होने पर ही मिलेगा😏✍️ mera_safar1025 #emptiness #Attitude Like ✅ comment ✅ share ✅ support #mera_safar1025 @prilaga #punjabishyari #shyaries #shyariluver #shyarilove #sadshyari #sheroshyari
#emptiness #Attitude Like ✅ comment ✅ share ✅ support #mera_safar1025 @prilaga #punjabishyari #shyaries #shyariluver #shyarilove #sadshyari #Sheroshyari
read more