Nojoto: Largest Storytelling Platform

ਤੜਫ ਦੋਹਾਂ ਚੋਂ ਸੀ ਹੁੰਦੀ ਪਹਿਲੀ ਦੀਦ ਪਾਉਣ ਦੀ, ਰੀਝ ਰੀਝ

ਤੜਫ ਦੋਹਾਂ ਚੋਂ ਸੀ ਹੁੰਦੀ ਪਹਿਲੀ ਦੀਦ ਪਾਉਣ ਦੀ,
ਰੀਝ ਰੀਝ ਬਣ ਰਹਿ ਗਈ ਤੈਨੂੰ ਗਲ ਲਾਓਣ ਦੀ,
ਬਣ ਗਿਆ ਖੰਡਰ ਖ਼ਾਬਾਂ ਦਾ ਹੁਣ ਮਹਿਲ  ਉਹ ਨਾ ਰਿਹਾ
ਤੂੰ ਵੀ ਤੂੰ ਨਾ ਰਹੀ ਤੇ ਮੈਂ ਉਹ ਨਾ ਰਿਹਾ, 
ਪਹਿਲਾਂ ਜਿਹਾ ਤੇਰਾ ਮੇਰੇ ਵਿੱਚ ਮੋਹ ਨਾ ਰਿਹਾ,
ਉੱਡੇ  ਬੁੱਲੀਆਂ ਤੋ ਹਾਸੇ ਮੇਰੇ ਅੱਖਾਂ ਵਿੱਚ ਪਾਣੀ ਆ ,
ਦੂਰ ਹੋਇਆ ਖੁਸੀਆ ਤੇ ਮੈ ਦੁੱਖਾਂ ਦੀ ਕਹਾਣੀ ਆ,
ਰਸ ਜ਼ਿੰਦਗੀ ਚੋ ਮੇਰੇ ਉਹ ਨਾ ਰਿਹਾ 
ਤੂੰ ਵੀ ਤੂੰ ਨਾ ਰਹੀ ਤੇ ਮੈਂ ਵੀ ਉਹ ਨਾ ਰਿਹਾ,
 ਪਹਿਲਾਂ ਜਿਹਾ ਤੇਰਾ ਮਨੀ ਵਿੱਚ ਮੋਹ ਨਾ ਰਿਹਾ
sukhman miss you put
ਤੜਫ ਦੋਹਾਂ ਚੋਂ ਸੀ ਹੁੰਦੀ ਪਹਿਲੀ ਦੀਦ ਪਾਉਣ ਦੀ,
ਰੀਝ ਰੀਝ ਬਣ ਰਹਿ ਗਈ ਤੈਨੂੰ ਗਲ ਲਾਓਣ ਦੀ,
ਬਣ ਗਿਆ ਖੰਡਰ ਖ਼ਾਬਾਂ ਦਾ ਹੁਣ ਮਹਿਲ  ਉਹ ਨਾ ਰਿਹਾ
ਤੂੰ ਵੀ ਤੂੰ ਨਾ ਰਹੀ ਤੇ ਮੈਂ ਉਹ ਨਾ ਰਿਹਾ, 
ਪਹਿਲਾਂ ਜਿਹਾ ਤੇਰਾ ਮੇਰੇ ਵਿੱਚ ਮੋਹ ਨਾ ਰਿਹਾ,
ਉੱਡੇ  ਬੁੱਲੀਆਂ ਤੋ ਹਾਸੇ ਮੇਰੇ ਅੱਖਾਂ ਵਿੱਚ ਪਾਣੀ ਆ ,
ਦੂਰ ਹੋਇਆ ਖੁਸੀਆ ਤੇ ਮੈ ਦੁੱਖਾਂ ਦੀ ਕਹਾਣੀ ਆ,
ਰਸ ਜ਼ਿੰਦਗੀ ਚੋ ਮੇਰੇ ਉਹ ਨਾ ਰਿਹਾ 
ਤੂੰ ਵੀ ਤੂੰ ਨਾ ਰਹੀ ਤੇ ਮੈਂ ਵੀ ਉਹ ਨਾ ਰਿਹਾ,
 ਪਹਿਲਾਂ ਜਿਹਾ ਤੇਰਾ ਮਨੀ ਵਿੱਚ ਮੋਹ ਨਾ ਰਿਹਾ
sukhman miss you put
sukhman9609

sukhman

New Creator

miss you put #ਸ਼ਾਇਰੀ