Nojoto: Largest Storytelling Platform

ਓਦੇ ਪਿਆਰ ਨੂੰ ਪਾਉਣ ਲਈ ਮੈਂ ਆਪਣੇ ਜ਼ਜ਼ਬਾਤ ਗਿਰਬੀ ਧਰਤੇ ਕ

ਓਦੇ ਪਿਆਰ ਨੂੰ ਪਾਉਣ ਲਈ
ਮੈਂ ਆਪਣੇ ਜ਼ਜ਼ਬਾਤ ਗਿਰਬੀ ਧਰਤੇ
ਕਾਸ਼! ਮਹਿਸੂਸ ਕਰ ਲਵੇ ਓ ਮੇਰੀ ਮਹੁੱਬਤ ਨੂੰ
ਆਪਣੀ ਦਿਲ ਦੀ ਨਿਗਾਹ ਮੇਰੇ ਵੱਲ ਕਰਕੇ ❤️🥀।

©Tera Mehram
  if it's possible ❤️❤️
#romance #loV€fOR€v€R #love❤ #punjabicouples #punjabialfaaz
abhiklayian6167

Tera Mehram

New Creator

if it's possible ❤️❤️ #romance loV€fOR€v€R love❤ #punjabicouples #punjabialfaaz

111 Views