Nojoto: Largest Storytelling Platform

ਇਕ ਫੁੱਲ ਗੁਲਾਬ ਦਾ ਸੱਜਣਾ ਵੇ, ਇਕ ਤੂੰ ਗੁਲਾਬ ਜਿਹਾ ਲੱਗਦਾ

ਇਕ ਫੁੱਲ ਗੁਲਾਬ ਦਾ ਸੱਜਣਾ ਵੇ,
ਇਕ ਤੂੰ ਗੁਲਾਬ ਜਿਹਾ ਲੱਗਦਾ ਐ,
ਜਦੋਂ ਪਿਆਰ ਨਾਲ ਮੇਰੇ ਵੱਲ ਧੱਕ ਲੇਵੇ,
ਤਾ ਸਭ ਕੁਝ ਮੇਰਾ ਠੱਗਦਾ ਐ,
ਇਕ ਕੋਸ਼ਿਸ਼ ਤੈਨੂੰ ਪਾਉਣ ਦੀ ਹੈ,
ਤੂੰ ਦਿਲ ਮੇਰੇ ਨੂੰ ਫੱਬਦਾ ਐ,
ਤੂੰ ਦਿਲ ਵਿਚ ਵੱਸਦਾ ਮੇਰੇ ਵੇ,
ਤੂੰ ਖ਼ੁਦਾ ਦੇ ਵਰਗਾ ਲੱਗਦਾ ਐ,

©istagram idi hardeepkashyap11
  #Gulaab  Anshu writer aakash vashisth Raj Aryan Yadav Kamal Suman Zaniyan  Dr Imran Hassan Barbhuiya secret superstar  NASAR rohit tiwari bagi @unknown_voice@  Sanjesh kuvre Zakhmi Shaayar Bhaiyya PRATIK BHALA (pratik writes) ਵੀਰੂ   Ali Jalali 🇵🇰 Naina Sharma Parwinder Kaur Gurtej Singh Kshitij Mishra {poet}  Author shivam kumar mishra Deepika Gupta raushan singh Pratibha Tiwari(smile)🙂 Sonali Rana  Sketchy_writing (Deeksha Sharma) ZAK Diary_k_panne  suman kadvasra deba shah  Deep Sandhu Neeraj Bakle onstage_shayeriii ओम भक्त "मोहन" (कलम मेवाड़ री) Mon2 raj