Nojoto: Largest Storytelling Platform

ਨਵਾਬੀ ਹੁੰਦੀ ਪੰਜਾਬਣ ਮੁਟਿਆਰ ਦੀ ਤੌਰ ਉੱਤੋਂ ਕਰਦਿਆਂ ਝਾਂਜ

ਨਵਾਬੀ ਹੁੰਦੀ ਪੰਜਾਬਣ ਮੁਟਿਆਰ ਦੀ ਤੌਰ
ਉੱਤੋਂ ਕਰਦਿਆਂ ਝਾਂਜਰਾਂ ਜੱਦੋ ਪੈਰਾਂ ਵਿੱਚ ਸ਼ੋਰ
ਵੇਖ ਮੋਰ ਵੀ ਪਾਸੇ ਹੱਟ ਜਾਂਦੇ
ਜੋ ਤੌਰ ਲਈ ਆਪਣੀ ਮਸਤ ਅਖਾਉਂਦੇ
ਜੁੱਤੀ ਪੈਰੀਂ ਪੰਜਾਬੀ ਫੱਬਦੀ ਹੈ
ਅੱਣਖ ਰੱਖਦੀ ਹੋਰਾਂ ਤੋਂ ਅੱਡ ਦੀ ਹੈ।। Wakhra swag🤘🤘... #yqbaba #yqdidi #yqquotes #yqtales #yqdada #yqdiary #yqpunjabi #yqlove