Nojoto: Largest Storytelling Platform

ਜਦ ਵਕਤ ਸੀ ਤਦ ਹੋਸ਼ ਨਹੀਂ ਸੀ। ਹੁਣ ਹੋਸ਼ ਹੈ ਪਰ ਉਹ ਵਕਤ ਨ

ਜਦ ਵਕਤ ਸੀ ਤਦ ਹੋਸ਼ ਨਹੀਂ ਸੀ। 

ਹੁਣ ਹੋਸ਼ ਹੈ ਪਰ ਉਹ ਵਕਤ ਨਹੀਂ ਹੈ। 


ਜਦ ਮੌਕਾ ਸੀ ਤਦ ਚਾਹ ਨਹੀਂ ਸੀ 

ਹੁਣ ਚਾਹ ਹੈ ਪਰ ਮੌਕਾ ਨਹੀਂ ਹੈ। 


ਇਸ ਉਮਰ ਨੇ ਤਾਂ ਢਲਨਾ ਹੀ ਸੀ 

ਸਮਾਂ ਕਿਸੇ ਲਈ ਰੁਕਦਾ ਨਹੀਂ ਹੈ। 


ਅਲੱਗ ਜਗਿਆ ਦਿਵਾ ਬੁਝਣਾ ਹੀ ਸੀ। 

ਇੱਥੇ ਕੁੱਝ ਵੀ ਸਦਾ ਥਿਰ ਲਈ ਨਹੀਂ ਹੈ।

©Sukhbir Singh Alagh
  #Apocalypse #nojotopunjabi #Maaboli