Nojoto: Largest Storytelling Platform

ਮੇਰੇ ਸਾਹ ਜੇ ਮੇਰੇ ਹੁੰਦੇ । ਕਸਮੇ ਸਾਰੇ ਤੇਰੇ ਹੁੰ

ਮੇਰੇ  ਸਾਹ  ਜੇ  ਮੇਰੇ  ਹੁੰਦੇ ।
ਕਸਮੇ  ਸਾਰੇ  ਤੇਰੇ  ਹੁੰਦੇ,

ਤੇਰੇ ਲਈ ਜਿੰਦ ਦੇਣੀ ਸੀ।
ਜੇ ਤੂੰ ਝੂੱਠੇ ਵਾਅਦੇ ਨਾ ਕੇਰੇ ਹੁੰਦੇ,

©ਜੱਗੀ ਰਾਹੀ
  #witerscommunity 
#poeatry 
#sharyri