Nojoto: Largest Storytelling Platform
jagseersinghjags9536
  • 39Stories
  • 17Followers
  • 433Love
    519Views

ਜੱਗੀ ਰਾਹੀ

ਦੋ ਕਾਵਿ ਸੰਗ੍ਰਿਹ,, ਗੁਰਮੁਖੀ ਦੇ ਵਾਰਿਸ insta-jagi-rahi -balran

  • Popular
  • Latest
  • Video
b3845e1ac41130b1db9390cca268333b

ਜੱਗੀ ਰਾਹੀ

ਪ੍ਰੇਮ ਹੋਵੇ ਤਾਂ ਅਗਨੀ ਤੇ ਲੱਕੜ ਵਰਗਾ,
ਲੱਕੜ ਅਗਨੀ ਵਿੱਚ ਜਲਦੇ ਹੋਏ ਪ੍ਰਵਾਹ ਨਾ  ਕਰੇ,
ਤੇ ਅਗਨੀ ਲੱਕੜ ਨੂੰ ਜਲਾਉਂਦੇ ਹੋਏ ਪ੍ਰਵਾਹ ਨਾ ਕਰੇ,

                      ਰਾਹੀ,,

©ਜੱਗੀ ਰਾਹੀ jaggi rahi balran
 #witer  
#witerscommunity 
#sharyi 
#poatry
b3845e1ac41130b1db9390cca268333b

ਜੱਗੀ ਰਾਹੀ

ਏ ਜਿੰਦਗੀ ਤੂੰ ਦਿੰਦੀ ਰਹੀ ਦੁੱਖ ਤੇ ਦੁੱਖ ਮੈਨੂੰ।
ਇੱਕ ਮੈਂ ਸੀ ਦੁੱਖਾ ਨੂੰ ਖੁਸ਼ੀ ਵਿੱਚ ਬਦਲਦਾ ਰਿਹਾ

©ਜੱਗੀ ਰਾਹੀ #sadak 
#sha6
#sharyi 
#p0etry 

jagi rahi balran,,,
b3845e1ac41130b1db9390cca268333b

ਜੱਗੀ ਰਾਹੀ

ਹਲਾਤਾਂ ਦੇ ਵਿੱਚ ਹਰਕਤ ਹੋਈ ।
ਨਸੀਬਾਂ ਦੇ ਵਿੱਚ ਬਰਕਤ ਹੋਈ ,

ਤੇਰੀਆ ਹੀ ਕਾਰਗੁਜ਼ਾਰੀਆਂ ਨੇ।
ਜੋ ਸਾਡੇ ਪੱਖ ਵਿੱਚ ਖਲਕਤ ਹੋਈ,

ਹੁਣ ਖੁਮਾਰੀ ਨੇ  ਜਨਮ ਧਰਿਆ।
ਉਦਾਸੀਆਂ ਦੀ ਹੈ ਮਰਗਤ ਹੋਈ, 

ਮੁਹੱਬਤਾਂ ਵਾਲਾ ਜੀ ਧੰਦਾ ਕੀਤਾ।
ਮੁਨਾਫੇ ਹੋਏ ਨਾਲ ਪਰਗਤ ਹੋਈ ,  

 ਰਾਹੀ,,,

©ਜੱਗੀ ਰਾਹੀ
  #witerscommunity 
#poatry 
#sharyi
b3845e1ac41130b1db9390cca268333b

ਜੱਗੀ ਰਾਹੀ

ਅਜਲਾਂ ਤੋਂ ਇਹ ਪੰਗੇ ਹੁੰਦੇ ।
ਧਰਮ ਦੇ ਨਾਂ ਤੇ ਦੰਗੇ ਹੁੰਦੇ,

ਮਾਂਵਾਂ ਦੇ ਪੁੱਤ ਮਰਦੇ ਯਾਰਾ।
ਸਿਆਸਤ ਭਾਣੇ ਚੰਗੇ ਹੁੰਦੇ ,

ਛੋਟੇ ਚੋਰ ਹੀ ਫੜੇ ਜਾਂਦੇ ਨੇ।
ਵੱਡੇ ਚੋਰ ਨਾਹ ਨੰਗੇ ਹੁੰਦੇ ,

ਚੁੱਪ ਬੁੱਲਾ ਨੂੰ ਕੌਣ  ਟੋਕਦਾ ।
ਲਲਕਾਰਾਂ ਦੇ ਲਈ ਫੰਦੇ ਹੁੰਦੇ,

ਵੇਖੋ ਜਮਾ ਹੀ ਕਹਿਰ ਹੋਇਆ।
ਖੁਦਾ  ਵੇਚਣ ਦੇ  ਧੰਦੇ ਹੁੰਦੇ,

  ਰਾਹੀ,,

©ਜੱਗੀ ਰਾਹੀ #witerscommunity 
#poetry 
#sharyi
b3845e1ac41130b1db9390cca268333b

ਜੱਗੀ ਰਾਹੀ

जो घर  से वाहर निकलते है।
वही डर से वाहर निकलते है,
दीवारो मे रहकर किसने क्या पाया।

  .राही ,,

©ਜੱਗੀ ਰਾਹੀ #Photos #witerscommunity 
#poeatry #sharyi
b3845e1ac41130b1db9390cca268333b

ਜੱਗੀ ਰਾਹੀ

ਮੁਕਾਮ ਦੇ ਵਿੱਚ ਸਬਰ ,
  ਅਤੇ ਵਕਤ ਦੀ ਕਦਰ, 
 ਦੋਵੇਂ ਚੀਜ਼ਾ ਬੰਦੇ ਨੂੰ ਸਫਲ ਬਣਾਉਂਦੀਆਂ ਹਨ।

©ਜੱਗੀ ਰਾਹੀ #witerscommunity #sharyi
#poatry
b3845e1ac41130b1db9390cca268333b

ਜੱਗੀ ਰਾਹੀ

ਸੜਕ ਸਮਝ ਕੇ ਤੁਰਿਆ ਸੀ।
ਪਰ ਮੇਰੇ ਹਿੱਸੇ ਖਾਈ ਆਈ,

ਕੁਝ ਨੀ ਦਿੱਤਾ ਦੁਨੀਆਦਾਰੀ।
ਅੰਤ ਨੂੰ ਕੰਮ ਖੁਦਾਈ ਆਈ,

  ਰਾਹੀ,,

©ਜੱਗੀ ਰਾਹੀ ਜੱਗੀ ਰਾਹੀ ਬੱਲਰਾ
#witer #witerscommunity 
#poetry #shayari

ਜੱਗੀ ਰਾਹੀ ਬੱਲਰਾ #witer #witerscommunity poetry shayari #ਸ਼ਾਇਰੀ

b3845e1ac41130b1db9390cca268333b

ਜੱਗੀ ਰਾਹੀ

ਗਲਤੀਆਂ ਨੂੰ ਸੁਧਾਰਿਆ ਜਾ ਸਕਦਾ ਹੈ  ,
ਗੁਨਾਹਾਂ ਦਾ ਸਿਰਫ ਪਛਤਾਵਾ ਹੁੰਦਾ ਹੈ,

©ਜੱਗੀ ਰਾਹੀ #Problems 
#witer 
#poerty
b3845e1ac41130b1db9390cca268333b

ਜੱਗੀ ਰਾਹੀ

ਕਿਹੜੇ  ਰੰਗ ਆਪਣੇ ਉੱਤੇ ਚੜਾ ਲਏ ਤੂੰ।
ਤੇਰਾ ਆਪਣਾ ਰੰਗ ਕਿਧਰ ਗਵਾਚ ਗਿਆ,

ਦੁਨੀਆ ਦੇ ਇਸ ਸੋਰ  ਸਰਾਬੇ ਅੰਦਰ ਵੇ ।
ਕਿਉ ਖਾਮੋਸ਼ ਹੋ ਮਸਤੀ ਵਾਲਾ ਸਾਜ ਗਿਆ,


   ਰਾਹੀ ,,,

©ਜੱਗੀ ਰਾਹੀ #witer 
#poeatry 
#witerscommunity
b3845e1ac41130b1db9390cca268333b

ਜੱਗੀ ਰਾਹੀ

ਮੇਰੇ  ਸਾਹ  ਜੇ  ਮੇਰੇ  ਹੁੰਦੇ ।
ਕਸਮੇ  ਸਾਰੇ  ਤੇਰੇ  ਹੁੰਦੇ,

ਤੇਰੇ ਲਈ ਜਿੰਦ ਦੇਣੀ ਸੀ।
ਜੇ ਤੂੰ ਝੂੱਠੇ ਵਾਅਦੇ ਨਾ ਕੇਰੇ ਹੁੰਦੇ,

©ਜੱਗੀ ਰਾਹੀ
  #witerscommunity 
#poeatry 
#sharyri
loader
Home
Explore
Events
Notification
Profile