Nojoto: Largest Storytelling Platform

ਮੈਂ ਯਾਦਾਂ ਦਾ ਚਰਖਾ ਨਿੱਤ ਵਿਹੜੇ ਡਾਹੁਣੀ ਆ ਇੱਕ ਪਿਆਰ ਪੂਣ

ਮੈਂ ਯਾਦਾਂ ਦਾ ਚਰਖਾ
ਨਿੱਤ ਵਿਹੜੇ ਡਾਹੁਣੀ ਆ
ਇੱਕ ਪਿਆਰ ਪੂਣੀ‌ ਕੱਤਣ‌ ਮਾਰੀ
ਉਡੀਕਾਂ ਤਕਲੇ ਤੇ ਪਾਉਣੀ ਆ
ਚਰਖਾ ਰੋਂਦਾ ਪਿਆਰ ਬਿਨਾਂ
ਤੰਦ ਪਵੇ ਨਾ ਯਾਰ ਬਿਨਾਂ
ਮੈਂ ਚਰਖਾ ਵਿਹੜੇ ਡਾਹੁਣੀ ਆ
ਨਾਲ ਮਿਲਣੇ ਦੇ ਗੀਤ ਗਾਉਂਣੀ ਆ
ਵੇ ਅੜਿਆ! ਮੇਰਾ ਯਾਦਾਂ ਦਾ ਚਰਖਾ...!
-Andip bhullar ✍🏻

©Andip Bhullar
  #HEARTPRINT