Nojoto: Largest Storytelling Platform

ਹੋਲੀ ਦੇ ਰੰਗ ਆਪਣਿਆਂ ਦੇ ਸੰਗ ਖੁਸ਼ੀਆਂ ਦੀ ਫ਼ੁਹਾਰ ਦਿਲਾ


ਹੋਲੀ ਦੇ ਰੰਗ 
ਆਪਣਿਆਂ ਦੇ ਸੰਗ
ਖੁਸ਼ੀਆਂ ਦੀ ਫ਼ੁਹਾਰ
ਦਿਲਾਂ 'ਚ ਪਿਆਰ
ਕੁਦਰਤੀ ਰੰਗਾਂ ਨਾਲ ਹੋਲੀ
ਖੇਡੀਏ ਹਮਜੋਲੀ
ਭਰੀਏ ਖੁਸ਼ੀਆਂ ਨਾਲ
ਇੱਕ ਦੂਜੇ ਦੀ ਝੋਲੀ

©Maninder Kaur Bedi
  #ਹੋਲੀ ਦੇ ਰੰਗ

#ਹੋਲੀ ਦੇ ਰੰਗ #ਸ਼ਾਇਰੀ

108 Views