Nojoto: Largest Storytelling Platform

ਚੰਗਾ ਹੁੰਦਾ ਤੈਨੂੰ ਦਿਲ ਨਾ ਦਿੰਦੇ , ਦਿਲ ਦਿੱਤਾ ਪਰ ਢਿੱ



ਚੰਗਾ ਹੁੰਦਾ ਤੈਨੂੰ ਦਿਲ ਨਾ ਦਿੰਦੇ ,
ਦਿਲ ਦਿੱਤਾ ਪਰ ਢਿੱਲ ਨਾ ਦਿੰਦੇ ।
ਤੇਰੀ ਥਾਂ ਕੋਈ ਹੋਰ ਜੇ ਹੁੰਦਾ ,
ਕਸਮ ਏ ਰੱਬ ਦੀ ਛਿੱਲ ਨਾ ਦਿੰਦੇ ।

©Sandeep kumar
  #tereliye oV€fOR€v€R #Love #Quotes #shayeri #Like #Poetry  Puneet Arora Sunny Santosh Narwar Aligarh udass Afzal khan बाबा ब्राऊनबियर्ड krisswrites