Nojoto: Largest Storytelling Platform

ਜ਼ਿੰਦਗੀ ਦੀ ਕਿਤਾਬ ਦਾ ਇੱਕ ਵਰਕਾ ਰੋਜ਼ ਫੱਟ ਜਾਂਦੈ ਜਦ ਕੁ

ਜ਼ਿੰਦਗੀ ਦੀ
ਕਿਤਾਬ ਦਾ ਇੱਕ ਵਰਕਾ
 ਰੋਜ਼ ਫੱਟ ਜਾਂਦੈ
ਜਦ ਕੁਝ ਕੁ ਵਰਕੇ
ਰਹਿ ਜਾਂਦੇ ਨੇ ਤਦ
ਦਿਲ ਕਰਦੈ ਕਿ
ਕਾਸ਼ ਸਾਡੇ ਹੱਥ ਵਿੱਚ ਹੋਵੇ
ਇਸ ਕਿਤਾਬ ਨਾਲ ਕੁਝ
ਹੋਰ ਵਰਕੇ ਜੋੜ ਲਈਏ

©Maninder Kaur Bedi
  # ਜ਼ਿੰਦਗੀ ਦੀ ਕਿਤਾਬ ਦੇ ਵਰਕੇ

# ਜ਼ਿੰਦਗੀ ਦੀ ਕਿਤਾਬ ਦੇ ਵਰਕੇ #ਜੀਵਨ

227 Views