Nojoto: Largest Storytelling Platform

ਹੁਣ ਤੁਰ ਚੱਲੀ ਆ ਤੂੰ , ਮੈਨੂੰ ਨਾ ਭੁੱਲੀ ਤੂੰ । ਨਹੀ

ਹੁਣ  ਤੁਰ  ਚੱਲੀ ਆ  ਤੂੰ , 
ਮੈਨੂੰ ਨਾ ਭੁੱਲੀ ਤੂੰ ।
ਨਹੀ ਭੁੱਲ ਦੀ ਤੈਨੂੰ  ਸੱਜਣਾ ,
 ਵੱਸ ਦਾ ਏ ਤੂੰ ਮੇਰੇ ਦਿਲ ਵਿੱਚ ਸੱਜਣਾ ।
ਕਈ ਸਾਲ  ਬਆਦ ...
ਅਚਾਨਕ ਮਿਲਣ  ਤੇ 
ਮਾਫ ਕਰੀ  ਤੂੰ ਮੈਨੂੰ ਸੱਜਣਾ,
 ਮੈੰ ਧੋਖਾ ਦਿੱਤਾ ਤੈਨੂੰ ਸੱਜਣਾ ।
ਮਾਫੀ ਕਿਉ ਤੂੰ ਮੰਗ ਰਹੀ ਏ,
ਹੁਣ ਵੀ  ਤੂੰ ਮੈਨੂੰ  ਡੰਗ ਰਹੀ ਏ ।
ਜੇਹਨ ਤਾਂ ਮੇਰਾ ਓਦੋਂ ਵੀ ਕਹਿੰਦਾ ਸੀ,
ਭੁੱਲ ਜਾਣਾ ਤੂੰ ....
ਪਰ ਦਿਲ  ਮੇਰਾ ਨਹੀ ਸੀ ਮੰਨੀਆ ।
ਉਡੀਕ ਤੇਰੀ ਵਿੱਚ ਝੱਲਾ  ਹੋਇਆ  ਸੀ,
ਪਾਗਲ ਸੀ ਮੈੰ ਜੋ ਦੁਨੀਆਂ ਤੋਂ ਕੱਲਾ ਹੋਇਆ  ਸੀ ।

©Prabhjot PJSG
  #nojotopunjabi #pjsgqoutes #gf_bf #Dooriyan