Nojoto: Largest Storytelling Platform

ਜਜ਼ਬਾਤ ਤਾ ਰੁਲਦੇ ਰਹਿ ਗਏ, ਹੰਝੂ ਗਦ ਗਦ ਨੈਣਾ ਚੋ ਵਹਿ ਗਏ

ਜਜ਼ਬਾਤ ਤਾ ਰੁਲਦੇ ਰਹਿ ਗਏ,
ਹੰਝੂ ਗਦ ਗਦ ਨੈਣਾ ਚੋ ਵਹਿ ਗਏ ।।

ਬੇਗਾਨੇ ਤੋ ਕਦੇ ਨੇੜੇ ਨਹੀ ਆਏ,
ਜ਼ਖ਼ਮ ਗਹਿਰੇ ਆਪਣੇ ਹੀ ਦੇ ਗਏ।।

©Sardar Jash
  #SAD #Dard