Nojoto: Largest Storytelling Platform

ਅੱਖੀਆ ਦੇ ਵਿੱਚ ਵੱਸਦਾ ਸੱਜਣ, ਦਿਲ ਦੀਆ ਗੱਲਾ ਦੱਸਦਾ ਹੈ, ਮ

ਅੱਖੀਆ ਦੇ ਵਿੱਚ ਵੱਸਦਾ ਸੱਜਣ,
ਦਿਲ ਦੀਆ ਗੱਲਾ ਦੱਸਦਾ ਹੈ,
ਮੈ ਸੁਕੇ ਦਰਖਤ ਵਾਂਗ ਸੱਜਣਾ,
ਜੇ ਦੂਰ ਤੂੰ ਮੈਥੋ ਨੱਸਦਾ ਐ,
ਸਾਹਾ ਤੋ ਵੀ ਪਿਆਰਾ ਤੂੰ,
ਤੂੰ ਵਾਗ ਰੱਬ ਦੇ ਲੱਗਦਾ ਐ,
ਅੱਖਾਂ ਵਿੱਚ ਅੱਖਾਂ ਪਾ ਲੇਵੇ ਤਾ,
ਤਾ ਦਿਲ ਨੂੰ ਮੇਰੇ ਠੱਗਦਾ ਐ,

©istagram idi hardeepkashyap11
  #Sukha  Anshu writer Suman Zaniyan NASAR aakash vashisth Dr Imran Hassan Barbhuiya  Deep Sandhu Raj Aryan Yadav Kamal rohit tiwari bagi @unknown_voice@  PRATIK BHALA (pratik writes) Shaayar Bhaiyya ਵੀਰੂ  Ali Jalali 🇵🇰 Naina Sharma