Nojoto: Largest Storytelling Platform

ਕੁੱਝ ਅਜੀਬ ਜਿਹਾ ਚੱਲਿਆ ਦੌਰ ਸੀ, ਫੇਰ ਉਹਨੇ ਵੀ ਤਾਂ ਹੋਣਾ

ਕੁੱਝ ਅਜੀਬ ਜਿਹਾ ਚੱਲਿਆ ਦੌਰ ਸੀ,
ਫੇਰ ਉਹਨੇ ਵੀ ਤਾਂ ਹੋਣਾ ਹੋਰ ਸੀ,

ਜਦੋਂ ਯਾਰ ਹੀ ਛੱਡ ਕੇ ਚਲੇ ਗਏ,
ਉਹਦੀ ਵੀ ਤਾਂ ਬਦਲਣੀ ਤੋਰ ਸੀ,

ਹੁਣ ਫਰਕ ਨੀ ਪੈਂਦਾ ਉਸਨੂੰ ਕੋਈ,
ਕਦੇ ਮੇਰਾ ਨਾਮ ਸੁਣ ਚੜ੍ਹਦੀ ਲੋਰ ਸੀ...
                          ਅਮਨ ਮਾਜਰਾ

©Aman Majra #Isolation
ਕੁੱਝ ਅਜੀਬ ਜਿਹਾ ਚੱਲਿਆ ਦੌਰ ਸੀ,
ਫੇਰ ਉਹਨੇ ਵੀ ਤਾਂ ਹੋਣਾ ਹੋਰ ਸੀ,

ਜਦੋਂ ਯਾਰ ਹੀ ਛੱਡ ਕੇ ਚਲੇ ਗਏ,
ਉਹਦੀ ਵੀ ਤਾਂ ਬਦਲਣੀ ਤੋਰ ਸੀ,

ਹੁਣ ਫਰਕ ਨੀ ਪੈਂਦਾ ਉਸਨੂੰ ਕੋਈ,
ਕਦੇ ਮੇਰਾ ਨਾਮ ਸੁਣ ਚੜ੍ਹਦੀ ਲੋਰ ਸੀ...
                          ਅਮਨ ਮਾਜਰਾ

©Aman Majra #Isolation