Nojoto: Largest Storytelling Platform

ਨਾ ਮੈਂ ਇਸ਼ਕ ਹਕੀਕੀ ਕੀਤਾ, ਨਾ ਇਸ਼ਕ ਹੋਇਆ ਮਿਜਾਜੀ, ਨਾ ਮੇ

ਨਾ ਮੈਂ ਇਸ਼ਕ ਹਕੀਕੀ ਕੀਤਾ, 
ਨਾ ਇਸ਼ਕ ਹੋਇਆ ਮਿਜਾਜੀ, 
ਨਾ ਮੇਰੀ ਲਈ ਸ਼ਲੋਕ ਪੜੇ, 
ਕਿਸੇ ਪੰਡਿਤ ਨਾ ਕਲਮਾਂ ਪੜੀਆਂ-
ਕਿਸੇ ਕਾਜੀ,
ਕਈ ਤੀਰਥ ਵੀ ਨਹਾਤੇ, ਬਣ-
ਗਿਆ ਨਾਲੇ ਹਾਜੀ,
"ਗੁਰੂ "ਨਾ ਹੀ ਯਾਰ ਮਿਲਿਆ-
ਅਸਾਨੂੰ ਨਾ ਹੀ ਰੱਬ ਈ ਡਿੱਠਾ,  
ਤੁਰ ਪਏ ਆਂ ਵਾਪਸ ਗਰਾਂ ਨੂੰ,
ਮੰਨ ਕੇ ਰੱਬ ਦਾ ਭਾਣਾ ਮਿੱਠਾ..!!!
Guru virk ✍©️ #nojotoofficial #nojotopunjabi #poetry #punjabipoetry #shayari #love #suffi #sufi
ਨਾ ਮੈਂ ਇਸ਼ਕ ਹਕੀਕੀ ਕੀਤਾ, 
ਨਾ ਇਸ਼ਕ ਹੋਇਆ ਮਿਜਾਜੀ, 
ਨਾ ਮੇਰੀ ਲਈ ਸ਼ਲੋਕ ਪੜੇ, 
ਕਿਸੇ ਪੰਡਿਤ ਨਾ ਕਲਮਾਂ ਪੜੀਆਂ-
ਕਿਸੇ ਕਾਜੀ,
ਕਈ ਤੀਰਥ ਵੀ ਨਹਾਤੇ, ਬਣ-
ਗਿਆ ਨਾਲੇ ਹਾਜੀ,
"ਗੁਰੂ "ਨਾ ਹੀ ਯਾਰ ਮਿਲਿਆ-
ਅਸਾਨੂੰ ਨਾ ਹੀ ਰੱਬ ਈ ਡਿੱਠਾ,  
ਤੁਰ ਪਏ ਆਂ ਵਾਪਸ ਗਰਾਂ ਨੂੰ,
ਮੰਨ ਕੇ ਰੱਬ ਦਾ ਭਾਣਾ ਮਿੱਠਾ..!!!
Guru virk ✍©️ #nojotoofficial #nojotopunjabi #poetry #punjabipoetry #shayari #love #suffi #sufi