Nojoto: Largest Storytelling Platform

ਰੱਬ ਤੈਨੂੰ ਮੰਨ ਲਿਆ, ਤੂੰ ਹੀ ਮੇਰੀ ਇਸ਼ਕ ਇਬਾਦਤ ਹੈ, ਤੇਰੀ

ਰੱਬ ਤੈਨੂੰ ਮੰਨ ਲਿਆ, ਤੂੰ ਹੀ ਮੇਰੀ ਇਸ਼ਕ ਇਬਾਦਤ ਹੈ, ਤੇਰੀ ਤੱਕਣੀ ਯਾਰਾ ਪੱਟ ਲਿਆ, ਕੋਈ ਗਹਿਰੀ ਦਿਲ ਨਾਲ ਸਾਜਸ਼ ਹੈ, ਰੱਬ ਮੰਨਿਆ ਹੈ ਰੱਬ ਬਣ ਕੇ ਰਹਿ, ਨਹੀਂ ਤਾਂ ਧੋਖਾ ਦੇਣਾ
 ਇਨਸਾਨ ਦੀ ਆਦਤ ਹੈ, ਧੋਖਾ ਦੇਣਾ ਇਨਸਾਨ ਦੀ ਆਦਤ ਹੈ। #ਇੰਦਰ ਰੰਧਾਵਾ ਸ਼ਾਇਰੀ👩‍🦰✍️#sad shayari☹️💞

#Isolated

#ਇੰਦਰ ਰੰਧਾਵਾ ਸ਼ਾਇਰੀ👩‍🦰✍️sad shayari☹️💞 #Isolated #ਸ਼ਾਇਰੀ