Nojoto: Largest Storytelling Platform

ਕਰਦੇ ਨਿਗ੍ਹਾ ਸਵੱਲੀ ਕੇ ਮੈਂ ਸ਼ਿੰਗਾਰ ਹੋਜਾ ਵਾਅਦਾ -ਏ-ਇਸ਼ਕ

ਕਰਦੇ ਨਿਗ੍ਹਾ ਸਵੱਲੀ ਕੇ ਮੈਂ ਸ਼ਿੰਗਾਰ ਹੋਜਾ
 ਵਾਅਦਾ -ਏ-ਇਸ਼ਕ਼  ਬਣ ਕੇ ਪੱਕਾ ਕਰਾਰ ਹੋਜਾ
 ਧੜਕਣ ਚ ਵਸਿਆ ਸੱਜਣਾ ਆਜਾ ਤੂੰ ਬਣ ਕੇ ਖੁਸ਼ਬੂ
  ਮੈਂ ਪੱਤਝੜਾਂ ਦੇ ਵਰਗਾ ਆਖਿਰ ਬਹਾਰ ਹੋਜਾ... 
                                                #ਕਰਮ 
                                                 9877134086

©Karm Beer #LostInNature
ਕਰਦੇ ਨਿਗ੍ਹਾ ਸਵੱਲੀ ਕੇ ਮੈਂ ਸ਼ਿੰਗਾਰ ਹੋਜਾ
 ਵਾਅਦਾ -ਏ-ਇਸ਼ਕ਼  ਬਣ ਕੇ ਪੱਕਾ ਕਰਾਰ ਹੋਜਾ
 ਧੜਕਣ ਚ ਵਸਿਆ ਸੱਜਣਾ ਆਜਾ ਤੂੰ ਬਣ ਕੇ ਖੁਸ਼ਬੂ
  ਮੈਂ ਪੱਤਝੜਾਂ ਦੇ ਵਰਗਾ ਆਖਿਰ ਬਹਾਰ ਹੋਜਾ... 
                                                #ਕਰਮ 
                                                 9877134086

©Karm Beer #LostInNature