Nojoto: Largest Storytelling Platform

Best ਕਰਮ Shayari, Status, Quotes, Stories

Find the Best ਕਰਮ Shayari, Status, Quotes from top creators only on Nojoto App. Also find trending photos & videos about ਕਰਮ meaning in english, ਕਰਮਾ meaning in english, ਕਰਮਜੀਤ ਧੂਰੀ ਦੇ ਗੀਤ, ਕਰਮਜੀਤ ਅਨਮੋਲ song, ਕਰਮ ਧਰਮ ਪਾਖੰਡ,

  • 2 Followers
  • 2 Stories
    PopularLatestVideo

ਦੀਪਕ ਸ਼ੇਰਗੜ੍ਹ

#ਕਰਮ #ਦੀਪਕ_ਸ਼ੇਰਗੜ੍ਹ #ਕਵਿਤਾ

read more
                           🙏🙌🙏

ਜਦ ਤੈਨੂੰ ਤੇਰੇ ਕਰਮਾਂ ਦਾ ਮਿਲ ਜਾਣਾ,ਫਿਰ ਰੌਣਾ ਕਾਹਦਾ?
ਕਰਦਾ  ਦੇਖ  ਤਰੱਕੀ  ਦੂਜੇ  ਨੂੰ,ਦਸ ਫਿਰ  ਸਾੜਾ ਕਾਹਦਾ?

ਜਦ  ਚੰਗੇ ਸ਼ਮੇ ਵਿੱਚ ਚੇਤੇ  ਬੰਦਿਆ ਕੋਈ ਕਰਿਆ ਨਹੀਂ।
ਮਾੜੇ ਵਕਤ ਚ ਨਾ ਕੋਈ ਨਾਲ ਖੜ੍ਹਿਆ ਤਾਂ ਰੋਸਾ ਕਾਹਦਾ?

ਦਿਲਾਂ ਵਿਚ ਰੱਖ ਮੈਲ਼,ਫਿਰ ਰੱਬ ਨੂੰ ਧਿਆਉਣਾ ਕਾਹਦਾ ?
ਜੋ ਤੇਰੇ ਨੇ ਉਹ ਤੇਰੇ ਹੀ ਨੇ,ਫਿਰ ਦਸ ਚਿੰਤਤ ਹੋਣਾ ਕਾਹਦਾ?

ਝੂਠ ਨੇ ਜਦ ਟਿਕਣਾ ਨਹੀਂ,ਸੱਚ ਤੋਂ ਦਸ ਫਿਰ ਪਾਸਾ ਕਾਹਦਾ?
ਪਤੈ, ਧੋਖਾ ਚੰਗਾ ਨਹੀਂ,ਫਿਰ ਵਫ਼ਾਦਾਰੀ ਤੋਂ ਪਰਦਾ ਕਾਹਦਾ?

ਰੋਗ ਜਦ ਮੋਤ ਬਣੇ, ਤਾਂ ਫਿਰ ਦਵਾ-ਦਾਰੂ ਤੋਂ ਭੱਜਣਾ ਕਾਹਦਾ?
ਇਸਕ ਹੋਵੇ ਹਕੀਕੀ ਤਾਂ ਇਜ਼ਹਾਰ ਕਰਨ ਤੋਂ ਸੰਘਣਾ ਕਾਹਦਾ?

©ਦੀਪਕ ਸ਼ੇਰਗੜ੍ਹ #ਕਰਮ
#ਦੀਪਕ_ਸ਼ੇਰਗੜ੍ਹ

Karm Beer

ਕਰਦੇ ਨਿਗ੍ਹਾ ਸਵੱਲੀ ਕੇ ਮੈਂ ਸ਼ਿੰਗਾਰ ਹੋਜਾ
 ਵਾਅਦਾ -ਏ-ਇਸ਼ਕ਼  ਬਣ ਕੇ ਪੱਕਾ ਕਰਾਰ ਹੋਜਾ
 ਧੜਕਣ ਚ ਵਸਿਆ ਸੱਜਣਾ ਆਜਾ ਤੂੰ ਬਣ ਕੇ ਖੁਸ਼ਬੂ
  ਮੈਂ ਪੱਤਝੜਾਂ ਦੇ ਵਰਗਾ ਆਖਿਰ ਬਹਾਰ ਹੋਜਾ... 
                                                #ਕਰਮ 
                                                 9877134086

©Karm Beer #LostInNature


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile