Nojoto: Largest Storytelling Platform
karmbeer7916
  • 2Stories
  • 1Followers
  • 9Love
    0Views

Karm Beer

  • Popular
  • Latest
  • Video
f8b008353a97133196fde44fac3b03c0

Karm Beer

ਡੁੱਬਦਾ ਵੇਖ ਕੇ ਸੂਰਜ ਸੱਜਣਾਂ ਜੇ ਤੂ ਪਾਸਾ ਵੱਟ ਰਿਹਾ ਹੈ
ਇਹ ਨਾ ਸੋਚੀ ਰਾਤਾਂ ਪਿੱਛੋਂ ਹੁੰਦੇ ਕਦੇ ਸਵੇਰੇ ਨਹੀਂ,
ਦੱਬ ਲੈਣ ਗੇ ਜੁਗਨੂੰ ਵਾਂਗਰ ਚਾਨਣ ਦਿਆਂ ਸਿੰਕਦਰਾ ਨੂੰ
ਐਨੇ ਕਾਬਿਲ ਸੱਜਣਾਂ ਹਾਲੇ ਹੋਏ ਇਹ ਹਨੇਰੇ ਨਹੀਂ...
                                          @karmbeer

©Karm Beer #Diwali
f8b008353a97133196fde44fac3b03c0

Karm Beer

ਕਰਦੇ ਨਿਗ੍ਹਾ ਸਵੱਲੀ ਕੇ ਮੈਂ ਸ਼ਿੰਗਾਰ ਹੋਜਾ
 ਵਾਅਦਾ -ਏ-ਇਸ਼ਕ਼  ਬਣ ਕੇ ਪੱਕਾ ਕਰਾਰ ਹੋਜਾ
 ਧੜਕਣ ਚ ਵਸਿਆ ਸੱਜਣਾ ਆਜਾ ਤੂੰ ਬਣ ਕੇ ਖੁਸ਼ਬੂ
  ਮੈਂ ਪੱਤਝੜਾਂ ਦੇ ਵਰਗਾ ਆਖਿਰ ਬਹਾਰ ਹੋਜਾ... 
                                                #ਕਰਮ 
                                                 9877134086

©Karm Beer #LostInNature


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile