Nojoto: Largest Storytelling Platform

ਖਾਮੋਸ਼ ਕੀ ਫਾਇਦਾ ਏ ਅਹਿਸਾਸ ਕਰਾਕੇ ਸਾਡੇ ਤੇ ਬੀਤੀ ਦਾ ਉਹ ਸ

ਖਾਮੋਸ਼ ਕੀ ਫਾਇਦਾ ਏ ਅਹਿਸਾਸ ਕਰਾਕੇ ਸਾਡੇ ਤੇ ਬੀਤੀ ਦਾ
ਉਹ ਸਮਝ ਨੀ ਸਕੇ ਪਿਆਰ ਮੇਰਾ
ਕੀ ਫਰਕ ਪਿਅਾ ਏ ਉਹਨੂੰ ਮੇਰੇ ਚੁੱਪ ਕੀਤੀ ਦਾ
ਹੁਣ ਰਹਿਣਾ ਏ ਖਾਮੋਸ਼ ਕੋਈ ਦੇਣੀ ਨੀ ਸਫਾਈ ਮੈਂ
ਫੁੱਲਾਂ ਵਾਂਗ ਹੱਸਦੀ ਰੋਣ ਤੂੰ ਹੀ ਲਾਈ ਮੈਂ #ਖਾਮੋਸ਼
ਖਾਮੋਸ਼ ਕੀ ਫਾਇਦਾ ਏ ਅਹਿਸਾਸ ਕਰਾਕੇ ਸਾਡੇ ਤੇ ਬੀਤੀ ਦਾ
ਉਹ ਸਮਝ ਨੀ ਸਕੇ ਪਿਆਰ ਮੇਰਾ
ਕੀ ਫਰਕ ਪਿਅਾ ਏ ਉਹਨੂੰ ਮੇਰੇ ਚੁੱਪ ਕੀਤੀ ਦਾ
ਹੁਣ ਰਹਿਣਾ ਏ ਖਾਮੋਸ਼ ਕੋਈ ਦੇਣੀ ਨੀ ਸਫਾਈ ਮੈਂ
ਫੁੱਲਾਂ ਵਾਂਗ ਹੱਸਦੀ ਰੋਣ ਤੂੰ ਹੀ ਲਾਈ ਮੈਂ #ਖਾਮੋਸ਼

#ਖਾਮੋਸ਼ #ਸ਼ਾਇਰੀ