Nojoto: Largest Storytelling Platform
garrysaimpla9771
  • 77Stories
  • 209Followers
  • 812Love
    6.0KViews

Garry Saimpla

smj nhi aa rha tere pyar krne ka andaz muje. na pass anne dete ho, na door jane dete ho

  • Popular
  • Latest
  • Video
3b50d2b6cacc4e340cbeabb21bbfd5f6

Garry Saimpla

ਵਕਤ ਏ ਕੈਸੇ ਖੇਲ ਰਚਾਉਂਦਾ
ਛਣਨੀ ਵਿੱਚ ਛਣਨਾ ਪੈਂਦਾ ਏ
ਖੰਡ ਵਾਂਗ ਮਿੱਠਿਆਂ ਤੋਂ ਬਚਾਉਣ ਲਈ
ਨਿੰਮੋ ਕੌੜੇ ਬਣਨਾ ਪੈਂਦਾ ਏ #punjabishayari #punjabi #shayari #punjabiwordings #punjabiquotes #punjabipoetry #punjabikavita #punjabistatus #love  #punjabiwriter
3b50d2b6cacc4e340cbeabb21bbfd5f6

Garry Saimpla

ਉਹ ਨਾ ਤਾਂ ਦਿਲ ਦੇ ਕਾਲੇ ਸੀ
ਨਾ ਮਤਲਬ ਕੱਢਣ ਵਾਲੇ ਸੀ
ਓਹਨੂੰ ਚਾਹੁਣ ਵਾਲੇ ਹੀ ਵਾਹਲੇ ਸੀ
ਅਸੀਂ ਘੱਟ ਪੈਸਿਆਂ ਵਾਲੇ ਸੀ
ਤਾਂ ਹੀ ਛੱਡ ਕੇ ਤੁਰ ਗਏ ਨੇ
ਕਿੱਥੋ ਮੋੜ ਲਿਆਵਾਂ ਸੱਜਣਾਂ ਨੂੰ
ਜੜ ਵੱਢ ਕੇ ਤੁਰ ਗਏ ਨੇ #punjabishayari  #shayari #punjabiwordings #punjabiquotes #punjabipoetry #surjitpatar  #shivkumarbatalvi  #love #poetry  #pyar
3b50d2b6cacc4e340cbeabb21bbfd5f6

Garry Saimpla

 bevajah yad krde aa

bevajah yad krde aa #nojotophoto #ਸ਼ਾਇਰੀ

3b50d2b6cacc4e340cbeabb21bbfd5f6

Garry Saimpla

ਹੰਝੂਆਂ ਦੇ ਨਾਲ ਰਾਤ ਗੁਜਰਦੀ
ਵਿੱਚ ਤਨਹਾਈਆਂ ਦਿਨ ਮੇਰੇ
ਨਾ ਚਾਹੁੰਦਿਆਂ ਵੀ ਛੱਡ ਤੁਰ ਗਈ
ਕਿਵੇਂ ਕਰ ਲਏ ਐਡੇ ਜੇਰੇ kive kr laye yu jere

kive kr laye yu jere #ਸ਼ਾਇਰੀ

3b50d2b6cacc4e340cbeabb21bbfd5f6

Garry Saimpla

G😍😍😍😍😍😍😍😍S

G😍😍😍😍😍😍😍😍S

3b50d2b6cacc4e340cbeabb21bbfd5f6

Garry Saimpla

ਜਿੱਤ  ਜਾਦੇਂ ਅਸੀਂ ਵੀ ਪਿਆਰ ਵਾਲੀ ਬਾਜੀ
ਜਿੰਦਗੀ ਵਿੱਚ ਪਲ ਉਹ ਹਸੀਨ ਹੀ ਨਾ ਆਇਆ
ਛੱਡ ਗਏ ਮੇਰਾ ਉਹ ਦਿਲ ਤੋੜ ਕੇ
ਮੇਰੇ ਝੱਲੇ ਜਿਹੇ ਪਿਆਰ ਦਾ ਯਕੀਨ ਹੀ ਨਾ ਆਇਆ tainu jakin hi na ayea

tainu jakin hi na ayea #ਸ਼ਾਇਰੀ

3b50d2b6cacc4e340cbeabb21bbfd5f6

Garry Saimpla

ਮੈ ਨਿਭਾਉਣ ਲਈ ਹਾਂ ਤਿਆਰ ਖੜਾ
ਸੱਜਣਾ ਮੈਨੂੰ ਪਿਆਰ ਤਾਂ ਕਰ
ਨਹੀਂ ਛੱਡਦਾ ਅੱਧ ਵਿਚਕਾਰ ਤੈਨੂੰ
ਪਿਆਰ ਮੇਰੇ ਦਾ ਇਤਵਾਰ ਤਾਂ ਕਰ sajna itwar ta kr

sajna itwar ta kr #ਸ਼ਾਇਰੀ

3b50d2b6cacc4e340cbeabb21bbfd5f6

Garry Saimpla

ਤੇਰੇ ਦੀਏ ਜਖਮੋਂ ਕੋ ਆਂਸੂਓ ਸੇ ਧੋਤੇ ਹੈਂ
ਕੋਈ ਦੇਖ ਨਾ ਲੇ ਆਂਸੂ ਹਮਾਰੇ
ਇਸੀ ਲੀਏ ਹਮ ਅਕਸਰ ਵਾਰਿਸ ਮੇ ਰੋਤੇ ਹੈ varisht me rote hai😔😔😔

varisht me rote hai😔😔😔 #ਸ਼ਾਇਰੀ

3b50d2b6cacc4e340cbeabb21bbfd5f6

Garry Saimpla

ਅੱਖੀਆਂ ਚਾਹੁੰਦੀਆਂ ਨੇ ਦਿਦਾਰ ਤੇਰਾ
ਦਿਲ ਮੰਗਦਾ ਏ ਬਸ ਪਿਆਰ ਤੇਰਾ
ਤੇਰੇ ਬਿਨ ਹੁਣ ਸਰਦਾ ਨਈ
ਸਿਰ ਚੜਿਆ ਏ ਖੁਮਾਰ ਤੇਰਾ tera pyar jaruri aye

tera pyar jaruri aye #ਸ਼ਾਇਰੀ

3b50d2b6cacc4e340cbeabb21bbfd5f6

Garry Saimpla

ਕਹਿਤੇ ਹੈਂ ਕਿ ਹਰ ਕਿਸੀ ਮੇ ਕੋਈ ਕਮੀ ਜਰੂਰ ਹੋਤੀ ਹੈ
ਮੇਰੀ ਜ਼ਿੰਦਗੀ ਮੇ ਤੋ ਬਸ ਤੇਰੀ ਕਮੀ ਹੈ ❤❤❤❤

❤❤❤❤ #ਸ਼ਾਇਰੀ

loader
Home
Explore
Events
Notification
Profile