Nojoto: Largest Storytelling Platform

ਸਵਰਗਾਂ ਦਾ ਰਾਹ ਲੱਭਣਾ ਹੈ, ਤਾਂ ਆਪਣੇ ਤੋਂ ਨੀਵੇਂ ਲੋਕਾਂ ਵ

ਸਵਰਗਾਂ ਦਾ ਰਾਹ ਲੱਭਣਾ ਹੈ, ਤਾਂ ਆਪਣੇ ਤੋਂ ਨੀਵੇਂ ਲੋਕਾਂ ਵਿਚ।
ਘੁੱਲ ਮਿੱਲ ਕੇ ਤਾਂ  ਵੇਖ।
ਤੂੰ ਸਵਰਗਾਂ ਦਾ ਰਾਹ ਵਿੱਚ
ਪੈਸਾ ਸੋਹਰਤ ਝੂਠੀ ਨੂੰ ਮਹੱਤਵ ਨਾ ਦੇ।
 ਦਿਲ ਵੱਡਾ ਰੱਖ ਮਸੀਬਤਾਂ ਨਾਲ,
ਮਿਹਨਤ ਨਾਲ ਲੜ ਕੇ ਦੇਖ
 ਕਿਸੇ ਭੁੱਖੇ ਨੂੰ ਰੋਟੀ ਖਵਾ ਕੇ,
ਮਦਦ ਕਰਕੇ ਦੇਖ।
ਅਸੀਸਾਂ ਦੀ ਲੜੀ ਉਨ੍ਹਾਂ ਦੇ
ਮੂੰਹੋਂ ਸੁਣੇ।
 ਜੇ ਤੂੰ ਪਾਕ -ਪਵਿੱਤਰ ਰੂਹਾਂ ਨਾਲ ਪਿਆਰ ਕਰੇ ।
ਤਾਂ ਤੂੰ ਸਵਰਗਾਂ ਵਾਲੀ ਇਹ ਦੁਨੀਆਂ ਲੱਗੇ ਗੀ।
 ਗਰੀਬ ਭੈਣ ਭਰਾਵਾ ਦੀ ਬਾਂਹ ਨੂੰ ਫੜਕੇ ਦੇਖ।
ਫਿਰ ਵੀ ਸਵਰਗਾਂ ਦਾ ਰੁੱਖ ਤੇਰੇ ਸਾਹਮਣੇ
ਸਿੱਧੂ

©нαямαиρяєєт. sι∂нυ
  #dhundh 
#honsle 
#Help